LINE 01
ਚੌਪਈ॥
ਚੌਪਈ:
Chaupaee
चौपई ॥
LINE 02
ਅਭੈਸਾਡਰਾਜਾਇਕਭਾਰੋ॥
ਅਭੈ ਸਾਂਡ ਨਾਂ ਦਾ ਇਕ ਵੱਡਾ ਰਾਜਾ ਸੀ।
अभै साड राजा इक भारो ॥
LINE 03
ਕਹਲੂਰਕੇਦੇਸਉਜਿਯਾਰੋ॥
(ਉਹ) ਕਹਿਲੂਰ ਦੇਸ਼ ਵਿਚ ਬਹੁਤ ਪ੍ਰਸਿੱਧ ਸੀ।
Abhai Saandh was an auspicious Raja of the country of Kahloor.
कहलूर के देस उजियारो ॥
LINE 04
ਖਾਨਤਤਾਰਖੇਤਤਿਨਮਾਰਿਯੋ॥
ਉਸ ਨੇ ਤਤਾਰ ਖ਼ਾਨ ਨੂੰ ਯੁੱਧ ਵਿਚ ਮਾਰਿਆ
खान ततार खेत तिन मारियो ॥
LINE 05
ਨਾਕਨਕੋਕੂਆਭਰਡਾਰਿਯੋ੧॥॥
(ਅਤੇ ਉਸ ਦੇ ਸੈਨਿਕਾਂ ਨੂੰ ਮਾਰ ਮਾਰ ਕੇ) ਖੂਹ ਨੂੰ ਨਕੋ ਨਕ ਭਰ ਦਿੱਤਾ ॥੧॥
He had killed Tatar Khan in the fight and cut off his nose.(1)
नाकन को कूआ भर डारियो ॥१॥
LINE 06
ਤਾਪੈਚੜੇਖਾਨਰਿਸਿਭਾਰੇ॥
ਉਸ ਉਤੇ ਕ੍ਰੋਧਿਤ ਹੋ ਕੇ ਖ਼ਾਨ ਚੜ ਆਏ
ता पै चड़े खान रिसि भारे ॥
LINE 07
ਭਾਤਿਭਾਤਿਤਿਨਨ੍ਰਿਪਤਿਸੰਘਾਰੇ॥
ਅਤੇ ਉਨ੍ਹਾਂ ਨੂੰ ਰਾਜੇ ਨੇ ਕਈ ਢੰਗਾਂ ਨਾਲ ਮਾਰ ਦਿੱਤਾ।
Infuriated, many Khans raided on him and massacred a number of Rajas.
भाति भाति तिन न्रिपति संघारे ॥
LINE 08
ਹਾਰੇਸਭੈਉਪਾਇਬਨਾਯੋ॥
ਜਦੋਂ ਸਭ ਹਾਰ ਗਏ ਤਾਂ ਇਕ ਉਪਾ ਕੀਤਾ।
हारे सभै उपाइ बनायो ॥
LINE 09
ਛਜੂਅਹਿਗਜੂਅਹਿਖਾਨਬੁਲਾਯੋ੨॥॥
ਛਜੂ ਅਤੇ ਗਜੂ (ਨਾਂ ਦੇ ਵਜ਼ੀਰਾਂ ਨੂੰ) ਖ਼ਾਨ ਨੇ ਬੁਲਾਵਇਆ ॥੨॥
In spite of their losses in the battles, they called in Chhaju and Gaju Khans.(2)
छजूअहि गजूअहि खान बुलायो ॥२॥
LINE 10
ਕਾਖਬਿਖੈਕਬੂਤਰਇਕਰਾਖਿਯੋ॥
ਕੱਛ ਵਿਚ ਇਕ ਕਬੂਤਰ ਰਖ ਲਿਆ
काख बिखै कबूतर इक राखियो ॥
LINE 11
ਤਿਨਸੌਬਚਨਬਕਤ੍ਰਤੇਭਾਖਿਯੋ॥
ਅਤੇ ਉਨ੍ਹਾਂ ਨਾਲ ਮੂਹੋਂ ਬੋਲਿਆ।
He (Khan), who used to keep a pigeon under his arm, announced,
तिन सौ बचन बकत्र ते भाखियो ॥
LINE 12
ਯਾਨ੍ਰਿਪਕੋਜੁਬੁਰਾਕੋਊਕਰਿਹੈ॥
ਜੋ ਇਸ ਰਾਜੇ ਦਾ ਕੋਈ ਬੁਰਾ ਕਰੇਗਾ,
या न्रिप को जु बुरा कोऊ करि है ॥
LINE 13
ਤਾਕੋਪਾਪਮੂਡਇਹਪਰਿਹੈ੩॥॥
ਉਸ ਦੇ ਸਿਰ ਉਤੇ ਪਾਪ ਚੜ੍ਹੇਗਾ ॥੩॥
‘Any body who treated Raja adversely, will be cursed.’(3)
ता को पाप मूड इह परि है ॥३॥
LINE 14
ਯਹਸੁਨਿਬਚਨਮਾਨਿਤੇਗਏ॥
ਇਹ ਗੱਲ ਸੁਣ ਕੇ ਸਾਰੇ ਮੰਨ ਗਏ
यह सुनि बचन मानि ते गए ॥
LINE 15
ਭੇਦਅਭੇਦਨਚੀਨਤਭਏ॥
ਅਤੇ ਵਿਚਲੇ ਭੇਦ ਨੂੰ ਕੋਈ ਸਮਝ ਨਾ ਸਕਿਆ।
Harkening to this they consented but had not discerned the secret.
भेद अभेद न चीनत भए ॥
LINE 16
ਜਾਇਰਾਵਪ੍ਰਤਿਯਹੈਉਚਾਰੋ॥
ਜਾ ਕੇ ਰਾਜੇ ਨੂੰ (ਸਾਡੇ ਵਲੋਂ) ਇਹ ਕਹੋ
जाइ राव प्रति यहै उचारो ॥
LINE 17
ਤਵਦੇਖਨਕੌਹਿਯੋਹਮਾਰੋ੪॥॥
ਕਿ ਤੁਹਾਨੂੰ ਦੇਖਣ ਤੇ ਸਾਡਾ ਮਨ ਕਰਦਾ ਹੈ ॥੪॥
‘Go and tell the Raja that we wan ted to have the pleasure of meeting him.( 4)
तव देखन कौ हियो हमारो ॥४॥
LINE 18
ਯੌਸੁਨਿਬਚਨਰਾਵਤਿਹਆਯੋ॥
ਇਹ ਬੋਲ ਸੁਣ ਕੇ ਰਾਜਾ ਉਥੇ ਆਇਆ।
यौ सुनि बचन राव तिह आयो ॥
LINE 19
ਚਾਰਿਚਾਰਿਭੀਤਰਿਬੈਠਾਯੋ॥
(ਉਸ ਨੂੰ) ਚਾਰ ਚਾਰ ਦੀਆਂ ਚੌਕੀਆਂ ਵਿਚ ਬਿਠਾ ਦਿੱਤਾ।
Getting such communication he came over, but on his way, he established the posts of four persons each.
चारि चारि भीतरि बैठायो ॥
LINE 20
ਤਿਨਆਯੁਧਦੇਖਨਕੌਲਏ॥
ਉਨ੍ਹਾਂ ਦੇ ਹਥਿਆਰ ਵੇਖਣ ਲਈ ਲਏ।
तिन आयुध देखन कौ लए ॥
LINE 21
ਹਾਥੋਹਾਥਕਾਢਿਕੈਦਏ੫॥॥
(ਰਾਜੇ ਨੇ) ਹੱਥੋਂ ਹੱਥ ਕਢ ਕੇ ਦੇ ਦਿੱਤੇ ॥੫॥
Then he requested Raja to show him his arms, and he readily agreed.(5)
हाथो हाथ काढि कै दए ॥५॥
LINE 22
ਆਯੁਧੁਕਾਢਿਐਸਬਿਧਿਦਏ॥
ਉਸ ਨੇ ਇਸ ਤਰ੍ਹਾਂ ਸ਼ਸਤ੍ਰ ਕਢ ਕੇ ਦਿੱਤੇ
आयुधु काढि ऐस बिधि दए ॥
LINE 23
ਜੋਰੇਏਕਬਨਾਵਤਭਏ॥
ਕਿ (ਉਨ੍ਹਾਂ ਦੇ) ਜੋੜੇ ਬਣਾਉਣ ਲਗ ਗਏ।
He gave in all those and, then, ordered new clothes them.
जोरे एक बनावत भए ॥
LINE 24
ਜਾਕੀਬਾਹਸੀਵਿਦੋਊਲੀਨੀ॥
ਉਸ ਦੀਆਂ ਦੋਵੇਂ ਬਾਂਹਵਾਂ ਇਸ ਤਰ੍ਹਾਂ ਸੀ ਲਈਆਂ
जा की बाह सीवि दोऊ लीनी ॥
LINE 25
ਬਿਨੁਬਾਧੋਮੁਸਕੈਜਨਦੀਨੀ੬॥॥
ਮਾਨੋ ਬਿਨਾ ਬੰਨ੍ਹਿਆਂ ਹੀ ਮੁਸ਼ਕਾਂ ਕਸ ਦਿੱਤੀਆਂ ਹੋਣ ॥੬॥
The sleeves of those were prepared such that, without tying even, the arms could not be moved.(6)
बिनु बाधो मुसकै जन दीनी ॥६॥
LINE 26
ਏਕਭਾਟਕੌਭੇਦਬਤਾਯੋ॥
ਇਕ ਭਾਟ ਨੂੰ ਭੇਦ ਦਸ ਕੇ
एक भाट कौ भेद बतायो ॥
LINE 27
ਰਾਜਾਕੇਮੁਖਪੈਕਹਾਯੋ॥
ਰਾਜੇ ਦੇ ਮੁਖ ਉਤੇ ਇਹ ਅਖਵਾਇਆ
He trained a bard to say to Raja at his face,
राजा के मुख पै कहायो ॥
LINE 28
ਜੋਸਭਸਸਤ੍ਰਦੈਮੁਝਡਾਰੇ॥
ਕਿ ਜੇ ਤੁਸੀਂ ਸਾਰੇ ਸ਼ਸਤ੍ਰ ਮੈਨੂੰ ਦੇ ਦਿਓ
जो सभ ससत्र दै मुझ डारे ॥
LINE 29
ਤੌਦਾਤਾਤੂਜਾਨਹਮਾਰੈ੭॥॥
ਤਾਂ ਤੁਸੀਂ (ਆਪਣੇ ਆਪ ਨੂੰ) ਸਾਡਾ ਦਾਤਾ ਸਮਝੋ ॥੭॥
‘If you give me all your arms, only then I will consider you benevolent person.’(7)
तौ दाता तू जान हमारै ॥७॥
LINE 30
ਯਹਸੁਨਿਨ੍ਰਿਪਤਿਸਸਤ੍ਰਦੈਡਾਰੇ॥
ਇਹ ਸੁਣ ਕੇ ਰਾਜੇ ਨੇ ਸ਼ਸਤ੍ਰ ਦੇ ਦਿੱਤੇ।
यह सुनि न्रिपति ससत्र दै डारे ॥
LINE 31
ਹੋਰਰਹੇਮੰਤ੍ਰੀਨਨਿਵਾਰੇ॥
ਮੰਤ੍ਰੀ ਹੋੜਦੇ ਰਹੇ, ਪਰ (ਉਹ ਦੇਣੋ) ਨਾ ਟਲਿਆ।
Acquiescing to the request, the Raja handed over the arms in spite of the warning of his ministers;
होर रहे मंत्रीन निवारे ॥
LINE 32
ਜਾਨ੍ਯੋਨ੍ਰਿਪਤਿਨਿਰਾਯੁਧਭਯੋ॥
ਜਦੋਂ ਰਾਜਾ ਸ਼ਸਤ੍ਰ-ਹੀਨ ਹੋਇਆ ਜਾਣ ਲਿਆ
जान्यो न्रिपति निरायुध भयो ॥
LINE 33
ਬਾਗੋਆਨਿਤਾਹਿਪਹਿਰਯੋ੮॥॥
ਤਾਂ ਉਸ ਨੂੰ ਬਸਤ੍ਰ (ਚੋਗ਼ਾ) ਪਵਾ ਦਿੱਤੇ ॥੮॥
They had envisaged the fact, that the Raja could not use his arms now, as he was going to wear white clothes.(8)
बागो आनि ताहि पहिरयो ॥८॥
GURBANI.WORLD