ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 980
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee.
चौपई ॥
LINE 02
ਸਭਹੂੰਇਹੈਚਿਤਮੈਜਾਨੀ॥
ਸਭ ਨੇ ਮਨ ਵਿਚ ਇਹੀ ਸਮਝਿਆ
सभहूं इहै चित मै जानी ॥
LINE 03
ਤਾਕੀਨਾਰਿਤ੍ਰਿਯਾਪਹਿਚਾਨੀ॥
ਕਿ ਇਹ ਇਸਤਰੀ ਇਸ ਦੀ ਪਤਨੀ ਹੈ।
People thought that she was his own wife,
ता की नारि त्रिया पहिचानी ॥
LINE 04
ਬਿਨੁਪੂਛੇਪਤਿਕੇਕ੍ਯੋਨਆਈ॥
(ਇਹ) ਪਤੀ ਦੇ ਪੁੱਛੇ ਬਿਨਾ ਕਿਉਂ ਆਈ ਹੈ।
बिनु पूछे पति के क्योन आई ॥
LINE 05
ਜਾਤੇਆਜੁਮਾਰਿਤੈਂਖਾਈ੫॥॥
ਇਸ ਲਈ ਉਸ ਨੇ ਅਜ ਮਾਰ ਖਾਈ ਹੈ ॥੫॥
Who had come out of the house without his permission and got beating.(5)
जा ते आजु मारि तैं खाई ॥५॥
LINE 06
ਜਬਲੌਤਾਹਿਤ੍ਰਿਯਹਿਸੁਧਿਆਈ॥
ਜਦ ਤਕ ਉਸ ਇਸਤਰੀ ਨੂੰ ਹੋਸ਼ ਆਈ,
जब लौ ताहि त्रियहि सुधि आई ॥
LINE 07
ਤਬਲੌਗਯੋਵਹਪੁਰਖਲੁਕਾਈ॥
ਤਦ ਤਕ ਉਹ ਪੁਰਸ਼ ਲੁਕ ਗਿਆ।
By the time the woman regained consciousness he had gone on his away.
तब लौ गयो वह पुरख लुकाई ॥
LINE 08
ਤਾਤੇਤ੍ਰਸਤਨਤਹਪੁਨਿਗਈ॥
ਉਸ ਦੇ ਡਰ ਤੋਂ ਉਹ ਫਿਰ (ਉਥੇ) ਨਹੀਂ ਗਈ।
ता ते त्रसत न तह पुनि गई ॥
LINE 09
ਚੋਰੀਕਰਤਹੁਤੀਤਜਿਦਈ੬॥॥
(ਉਹ) ਚੋਰੀ ਕਰਦੀ ਹੁੰਦੀ ਸੀ, (ਹੁਣ) ਛਡ ਦਿੱਤੀ ॥੬॥
Dreaded by him she never came there again and abandoned stealing.(6)(1)
चोरी करत हुती तजि दई ॥६॥
LINE 10
ਇਤਿਸ੍ਰੀਚਰਿਤ੍ਰਪਖ੍ਯਾਨੇਪੁਰਖਚਰਿਤ੍ਰੇਮੰਤ੍ਰੀਭੂਪਸੰਬਾਦੇਇਕਸੌਇਕੀਸਵੋਚਰਿਤ੍ਰਸਮਾਪਤਮਸਤੁਸੁਭਮਸਤੁ੧੨੧੨੩੬੮ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਸ਼ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੨੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੨੧॥੨੩੬੮॥ ਚਲਦਾ॥
121st Parable of Auspicious Chritars Conversation of the Raja and the Minister, Completed With Benediction. (121)(2366)
इति स्री चरित्र पख्याने पुरख चरित्रे मंत्री भूप संबादे इक सौ इकीसवो चरित्र समापतम सतु सुभम सतु ॥१२१॥२३६८॥अफजूं॥
GURBANI.WORLD