ਅਥ ਕੁਬਿਜਾ ਗ੍ਰਿਹ ਗਵਨ ਕਥਨੰ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅਥਕੁਬਿਜਾਗ੍ਰਿਹਗਵਨਕਥਨੰ॥
ਹੁਣ ਕੁਬਜਾ ਦੇ ਘਰ ਜਾਣ ਦਾ ਕਥਨ:
Now begins the description of going to the house of Kubja
अथ कुबिजा ग्रिह गवन कथनं ॥
LINE 02
ਦੋਹਰਾ॥
ਦੋਹਰਾ:
DOHRA
दोहरा ॥
LINE 03
ਗੋਪਿਨਕੋਪੋਖਨਕਰਿਯੋਹਰਿਜੂਕ੍ਰਿਪਾਕਰਾਇ॥
ਸ੍ਰੀ ਕ੍ਰਿਸ਼ਨ ਨੇ ਕ੍ਰਿਪਾ ਕਰ ਕੇ ਗਵਾਲਿਆਂ ਦਾ ਪਾਲਣ ਪੋਸ਼ਣ ਕੀਤਾ।
गोपिन को पोखन करियो हरि जू क्रिपा कराइ ॥
LINE 04
ਅਵਰਖੇਲਖੇਲਨਲਗੇਅਤਿਹੀਹਰਖਬਢਾਇ੯੮੫॥॥
(ਹੁਣ) ਬਹੁਤ ਪ੍ਰਸੰਨ ਹੋ ਕੇ ਹੋਰ ਖੇਡ ਖੇਡਣ ਲਗੇ ॥੯੮੫॥
Gracefully sustainint the gopas, Krishna in his pleasure absorbed himself in other sports.985.
अवर खेल खेलन लगे अति ही हरख बढाइ ॥९८५॥
GURBANI.WORLD