ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਅਨਰੁਧਸੁਨਿਐਸੇਬਚਨਤਹਤੇਕਿਯੋਪਯਾਨ॥
ਅਨਰੁਧ ਇਸ ਤਰ੍ਹਾਂ ਦੇ ਬਚਨ ਸੁਣ ਕੇ ਉਥੋਂ ਚਲ ਪਿਆ।
Harkening to the plea, Anuradh agreed to accompany,
अनरुध सुनि ऐसे बचन तह ते कियो पयान ॥
LINE 03
ਬਹਰਬੇਸਹਰਕੇਬਿਖੈਤਹਾਪਹੂੰਚਿਯੋਆਨਿ੩੨॥॥
ਫਿਰ ਬੇਸਹਰ ਸ਼ਹਿਰ ਵਿਚ ਆ ਪਹੁੰਚਿਆ ॥੩੨॥
And commenced journey to the city of Bushehar.(32)
बहर बेसहर के बिखै तहा पहूंचियो आनि ॥३२॥
LINE 04
ਜੋਪ੍ਯਾਰੋਚਿਤਮੈਬਸ੍ਯੋਤਾਹਿਮਿਲਾਵੈਕੋਇ॥
ਜਿਹੜਾ ਪਿਆਰਾ ਚਿਤ ਵਿਚ ਵਸਦਾ ਹੋਵੇ, ਉਸ ਨੂੰ ਜੋ ਕੋਈ ਮਿਲਾ ਦੇਵੇ,
जो प्यारो चित मै बस्यो ताहि मिलावै कोइ ॥
LINE 05
ਤਾਕੀਸੇਵਾਕੀਜਿਯੈਦਾਸਨਦਾਸੀਹੋਇ੩੩॥॥
ਉਸ ਦੀ ਦਾਸਨ ਦਾਸੀ ਹੋ ਕੇ ਸੇਵਾ ਕਰੀਏ ॥੩੩॥
ता की सेवा कीजियै दासन दासी होइ ॥३३॥
GURBANI.WORLD