ਮਃ ੫ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੫॥
Fifth Mahalaa:
मः ५ ॥
LINE 02
ਵਿਸਾਰੇਦੇਮਰਿਗਏਮਰਿਭਿਨਸਕਹਿਮੂਲਿ॥
ਪਰਮਾਤਮਾ ਨੂੰ ਵਿਸਾਰਨ ਵਾਲੇ ਬੰਦੇ ਮੋਏ ਹੋਏ (ਜਾਣੋ), ਪਰ ਉਹ ਚੰਗੀ ਤਰ੍ਹਾਂ ਮਰ ਭੀ ਨਹੀਂ ਸਕਦੇ।
Those who forget the Lord die, but they cannot die a complete death.
विसारेदे मरि गए मरि भि न सकहि मूलि ॥
LINE 03
ਵੇਮੁਖਹੋਏਰਾਮਤੇਜਿਉਤਸਕਰਉਪਰਿਸੂਲਿ੨॥॥
ਜਿਨ੍ਹਾਂ ਨੇ ਪ੍ਰਭੂ ਵਲੋਂ ਮੂੰਹ ਮੋੜਿਆ ਹੋਇਆ ਹੈ ਉਹ ਇਉਂ ਹਨ ਜਿਵੇਂ ਸੂਲੀ ਉਤੇ ਚਾੜ੍ਹੇ ਹੋਏ ਚੋਰ ਹਨ ॥੨॥
Those who turn their backs on the Lord suffer, like the thief impaled on the gallows. ||2||
वेमुख होए राम ते जिउ तसकर उपरि सूलि ॥२॥
GURBANI.WORLD