ਸਾਰਗ ਮਹਲਾ ੫ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1211
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਮੋਹਨਸਭਿਜੀਅਤੇਰੇਤੂਤਾਰਹਿ
ਹੇ ਮੋਹਨ ਪ੍ਰਭੂ! (ਜਗਤ ਦੇ) ਸਾਰੇ ਜੀਵ ਤੇਰੇ ਹੀ (ਪੈਦਾ ਕੀਤੇ ਹੋਏ ਹਨ), ਤੂੰ ਹੀ (ਇਹਨਾਂ ਨੂੰ ਦੁੱਖਾਂ ਕਲੇਸ਼ਾਂ ਆਦਿਕ ਤੋਂ) ਪਾਰ ਲੰਘਾਂਦਾ ਹੈਂ।
O my Enticing Lord, all beings are Yours - You save them.
मोहन सभि जीअ तेरे तू तारहि ॥
LINE 03
ਛੁਟਹਿਸੰਘਾਰਨਿਮਖਕਿਰਪਾਤੇਕੋਟਿਬ੍ਰਹਮੰਡਉਧਾਰਹਿ॥॥ਰਹਾਉ
ਤੇਰੀ ਰਤਾ ਜਿਤਨੀ ਮਿਹਰ (ਦੀ ਨਿਗਾਹ) ਨਾਲ ਵੱਡੇ ਵੱਡੇ ਨਿਰਦਈ ਬੰਦੇ ਭੀ ਅੱਤਿਆਚਾਰਾਂ ਵਲੋਂ ਹਟ ਜਾਂਦੇ ਹਨ ॥੧॥ ਰਹਾਉ ॥
Even a tiny bit of Your Mercy ends all cruelty and tyranny. You save and redeem millions of universes. ||1||Pause||
छुटहि संघार निमख किरपा ते कोटि ब्रहमंड उधारहि ॥१॥ रहाउ ॥
LINE 04
ਕਰਹਿਅਰਦਾਸਿਬਹੁਤੁਬੇਨੰਤੀਨਿਮਖਨਿਮਖਸਾਮੑਾਰਹਿ
ਹੇ ਮੋਹਨ! (ਤੇਰੇ ਪੈਦਾ ਕੀਤੇ ਜੀਵ ਤੇਰੇ ਹੀ ਦਰ ਤੇ) ਅਰਦਾਸ ਬੇਨਤੀ ਕਰਦੇ ਹਨ, (ਤੈਨੂੰ ਹੀ) ਪਲ ਪਲ ਹਿਰਦੇ ਵਿਚ ਵਸਾਂਦੇ ਹਨ।
I offer countless prayers; I remember You each and every instant.
करहि अरदासि बहुतु बेनंती निमख निमख सामारहि ॥
LINE 05
ਹੋਹੁਕ੍ਰਿਪਾਲਦੀਨਦੁਖਭੰਜਨਹਾਥਦੇਇਨਿਸਤਾਰਹਿ॥॥
ਹੇ ਗਰੀਬਾਂ ਦੇ ਦੁੱਖ ਨਾਸ ਕਰਨ ਵਾਲੇ ਮੋਹਨ! ਜਦੋਂ ਤੂੰ ਦਇਆਵਾਨ ਹੁੰਦਾ ਹੈਂ, ਤਾਂ ਆਪਣੇ ਹੱਥ ਦੇ ਕੇ (ਜੀਵਾਂ ਨੂੰ ਦੁੱਖਾਂ ਤੋਂ) ਪਾਰ ਲੰਘਾ ਲੈਂਦਾ ਹੈਂ ॥੧॥
Please be merciful to me, O Destroyer of the pains of the poor; please give me Your hand and save me. ||1||
होहु क्रिपाल दीन दुख भंजन हाथ देइ निसतारहि ॥१॥
LINE 06
ਕਿਆਭੂਪਤਿਬਪੁਰੇਕਹੀਅਹਿਕਹੁਕਿਸਨੋਮਾਰਹਿ
(ਹੇ ਮੋਹਨ!) ਇਹਨਾਂ ਵਿਚਾਰੇ ਰਾਜਿਆਂ ਦੀ ਕੋਈ ਪਾਂਇਆਂ ਨਹੀਂ ਕਿ ਇਹ ਕਿਸੇ ਨੂੰ ਮਾਰ ਸਕਣ (ਸਭ ਤੇਰਾ ਹੀ ਖੇਲ-ਤਮਾਸ਼ਾ ਹੈ)।
And what about these poor kings? Tell me, who can they kill?
किआ ए भूपति बपुरे कहीअहि कहु ए किस नो मारहि ॥
LINE 07
ਰਾਖੁਰਾਖੁਰਾਖੁਸੁਖਦਾਤੇਸਭੁਨਾਨਕਜਗਤੁਤੁਮੑਾਰਹਿ੨੧੧੩੪॥॥॥॥
ਹੇ ਸੁਖਾਂ ਦੇ ਦੇਣ ਵਾਲੇ! (ਅਸਾਂ ਜੀਵਾਂ ਦੀ) ਰੱਖਿਆ ਕਰ, ਰੱਖਿਆ ਕਰ, ਰੱਖਿਆ ਕਰ। ਹੇ ਨਾਨਕ! ਸਾਰਾ ਜਗਤ ਤੇਰਾ ਹੀ (ਰਚਿਆ ਹੋਇਆ) ਹੈ ॥੨॥੧੧॥੩੪॥
Save me, save me, save me, O Giver of peace; O Nanak, all the world is Yours. ||2||11||34||
राखु राखु राखु सुखदाते सभु नानक जगतु तुमारहि ॥२॥११॥३४॥
GURBANI.WORLD