ਨਾਰਦ ਬਾਚ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 188
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਾਰਦਬਾਚ॥
ਨਾਰਦ ਨੇ ਕਿਹਾ:
Narada said :
नारद बाच ॥
LINE 02
ਮਾਗਥਕਿਯੋਮੁਨਿਭੋਜਨਦੀਆ॥
ਨਾਰਦ ਮੁਨੀ ਮੰਗ ਮੰਗ ਕੇ ਥਕ ਗਿਆ, ਪਰ ਲੱਛਮੀ ਨੇ ਭੋਜਨ ਨਾ ਦਿੱਤਾ।
माग थकियो मुनि भोज न दीआ ॥
LINE 03
ਅਧਿਕਰੋਸੁਮੁਨਿਬਰਿਤਬਕੀਆ॥
ਤਦੋਂ ਮਹਾਮੁਨੀ (ਨਾਰਦ) ਨੇ ਮਨ ਵਿਚ ਬਹੁਤ ਗੁੱਸਾ ਕੀਤਾ (ਅਤੇ ਇਹ ਸ਼ਰਾਪ ਦਿੱਤਾ,
“The sage had been repeatedly asking for the food, but you did not give it to him.”
अधिक रोसु मुनि बरि तब कीआ ॥
LINE 04
ਬ੍ਰਿੰਦਾਨਾਮਰਾਛਸੀਬਪੁਧਰਿ॥
"ਹੇ ਲੱਛਮੀ! ਤੂੰ) ਬ੍ਰਿੰਦਾ ਨਾਂ ਦੀ ਰਾਖਸ਼ੀ ਦੇਹ ਧਾਰਨ ਕਰ
ब्रिंदा नाम राछसी बपु धरि ॥
LINE 05
ਤ੍ਰੀਆਹੁਐਬਸੋਜਲੰਧਰਕੇਘਰਿ੮॥॥
ਅਤੇ ਜਲੰਧਰ ਦੀ ਇਸਤਰੀ ਹੋ ਕੇ ਉਸ ਦੇ ਘਰ ਵਿਚ ਵਸ ॥੮॥
The sage flew into rage and said : “You will live in the house of the demon Jalandhar as wife named Varinda, after getting her body.”8.
त्रीआ हुऐ बसो जलंधर के घरि ॥८॥
LINE 06
ਦੇਕਰਸ੍ਰਾਪਜਾਤਭਯੋਰਿਖਿਬਰ॥
ਮਹਾਰਿਸ਼ੀ ਨਾਰਦ ਸ਼ਰਾਪ ਦੇ ਕੇ ਚਲਾ ਗਿਆ।
दे कर स्राप जात भयो रिखि बर ॥
LINE 07
ਆਵਤਭਯੋਬਿਸਨਤਾਕੇਘਰਿ॥
ਉਧਰੋਂ ਵਿਸ਼ਣੂ ਉਸ ਕੋਲ ਆ ਗਿਆ।
No sooner than the sage departed after cursing her, Vishnu reached his home:
आवत भयो बिसन ता के घरि ॥
LINE 08
ਸੁਨਤਸ੍ਰਾਪਅਤਿਹੀਦੁਖਪਾਯੋ॥
(ਰਿਸ਼ੀ ਦਾ) ਸ਼ਰਾਪ ਸੁਣ ਕੇ (ਜਿਸ ਨੇ) ਬਹੁਤ ਦੁਖ ਪਾਇਆ ਹੋਇਆ ਸੀ,
सुनत स्राप अति ही दुख पायो ॥
LINE 09
ਬਿਹਸਬਚਨਤ੍ਰੀਯਸੰਗਿਸੁਨਾਯੋ੯॥॥
(ਉਸ ਪਾਸੋਂ ਸਾਰੇ ਬਚਨ ਸੁਣ ਕੇ) ਵਿਸ਼ਣੂ ਨੇ ਹਸ ਕੇ ਇਸਤਰੀ ਨੂੰ ਧੀਰਜ ਦਿੱਤਾ ॥੯॥
Hearing about the curse, he was greatly agonised and his wife smilingly confirmed (what the sage had said).9.
बिहस बचन त्रीय संगि सुनायो ॥९॥
GURBANI.WORLD