ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 920
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਕਾਮਸੈਨਰਾਜਾਜਹਾਤਹਦਿਜਪਹੂੰਚ੍ਯੋਜਾਇ॥
ਜਿਥੇ ਕਾਮ ਸੈਨ ਨਾਂ ਦਾ ਰਾਜਾ ਸੀ, ਬ੍ਰਾਹਮਣ (ਮਾਧਵਾਨਲ) ਉਥੇ ਜਾ ਪਹੁੰਚਿਆ।
The Brahmin reached the place, of which, Kam (literally Cupid) Sen Was the Raja,
काम सैन राजा जहा तह दिज पहूंच्यो जाइ ॥
LINE 03
ਪ੍ਰਗਟਤੀਨਿਸੈਸਾਠਿਤ੍ਰਿਯਨਾਚਤਜਹਾਬਨਾਇ੯॥॥
ਉਥੇ (ਰਾਜੇ ਦੇ) ਸਾਹਮਣੇ ੩੬੦ ਇਸਤਰੀਆਂ ਨਾਚ ਕਰਦੀਆਂ ਹੁੰਦੀਆਂ ਸਨ ॥੯॥
In whose court three hundred and sixty damsels used to dance.(9)
प्रगट तीनि सै साठि त्रिय नाचत जहा बनाइ ॥९॥
GURBANI.WORLD