ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਮਾਧਵਨਲਨ੍ਰਿਪਤੁਰਤੁਨਿਕਾਰਿਯੋ॥
ਮਾਧਵਾਨਲ ਨੂੰ ਰਾਜੇ ਨੇ ਤੁਰਤ ਕੱਢ ਦਿੱਤਾ,
Raja immediately slipped Madhwan Nal out and,
माधवनल न्रिप तुरतु निकारियो ॥
LINE 03
ਬਿਪ੍ਰਜਾਨਿਜਿਯਤੇਨਹੀਮਾਰਿਯੋ॥
ਪਰ ਬ੍ਰਾਹਮਣ ਜਾਣ ਕੇ ਜਾਨੋ ਨਹੀਂ ਮਾਰਿਆ।
Being of Brahmin caste, did not let him die.
बिप्र जानि जिय ते नही मारियो ॥
LINE 04
ਕਾਮਾਵਤੀਨਗਰਚਲਿਆਯੋ॥
(ਉਹ ਉਥੋਂ) ਚਲ ਕੇ ਕਾਮਾਵਤੀ ਨਗਰੀ ਵਿਚ ਆ ਗਿਆ।
He (Brahmin) walked away and came to Kamwati, the town of Cupid,
कामावती नगर चलि आयो ॥
LINE 05
ਕਾਮਕੰਦਲਾਸੌਹਿਤਭਾਯੋ੮॥॥
(ਉਥੇ ਆ ਕੇ ਉਸ ਦਾ) ਕਾਮਕੰਦਲਾ ਨਾਲ ਹਿਤ ਹੋ ਗਿਆ ॥੮॥
There he was fancied by the Kaamkandla (Cupid’s female counterpart).(8)
कामकंदला सौ हित भायो ॥८॥
GURBANI.WORLD