ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 853
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਦ੍ਵੈਇਸਤ੍ਰੀਤਾਕੇਰਹੈਅਮਿਤਰੂਪਕੀਖਾਨਿ॥
ਉਸ (ਰਾਜੇ) ਕੋਲ ਦੋ ਇਸਤਰੀਆਂ ਰਹਿੰਦੀਆਂ ਸਨ ਜੋ ਅਮਿਤ ਸੁੰਦਰਤਾ ਦੀ ਖਾਣ (ਸਮਝੀਆਂ ਜਾਂਦੀਆਂ) ਸਨ।
Two women used to live with him,
द्वै इसत्री ता के रहै अमित रूप की खानि ॥
LINE 03
ਏਕਸੰਗਰਾਜਾਰਮੈਅਧਿਕਪ੍ਰੀਤਿਜੀਯਜਾਨਿ੩॥॥
(ਉਨ੍ਹਾਂ ਵਿਚੋਂ) ਇਕ ਨਾਲ ਰਾਜਾ ਮਨੋ ਅਧਿਕ ਪ੍ਰੇਮ ਕਰਦਾ ਹੋਇਆ ਰਮਣ ਕਰਦਾ ਸੀ ॥੩॥
And the Raja used to make love intensively with one.(3)
एक संग राजा रमै अधिक प्रीति जीय जानि ॥३॥
LINE 04
ਏਕਦਿਵਸਦੋਊਤ੍ਰਿਯਾਨ੍ਰਿਪਬਰਲਈਬੁਲਾਇ॥
ਇਕ ਦਿਨ ਦੋਹਾਂ ਇਸਤਰੀਆਂ ਨੇ ਰਾਜੇ ਨੂੰ ਬੁਲਾ ਲਿਆ
Once the Raja called in both of them,
एक दिवस दोऊ त्रिया न्रिप बर लई बुलाइ ॥
LINE 05
ਆਖਿਮੀਚਨਖੇਲਤਭਯੋਅਧਿਕਨੇਹਉਪਜਾਇ੪॥॥
ਅਤੇ ਬਹੁਤ ਪ੍ਰੇਮ ਸਹਿਤ ਲੁਕਣ-ਮੀਟੀ (ਦੀ ਖੇਡ) ਖੇਡਣ ਲਗਿਆ ॥੪॥
And indulged in the play of hide-and-seek.(4)
आखि मीचन खेलत भयो अधिक नेह उपजाइ ॥४॥
LINE 06
ਆਖਿਮੂੰਦਿਤ੍ਰਿਯਏਕਕੀਦੂਜੀਲਈਬੁਲਾਇ॥
ਇਕ ਇਸਤਰੀ ਦੀਆਂ ਅੱਖਾਂ ਬੰਦ ਕਰ ਕੇ ਦੂਜੀ ਨੂੰ ਬੁਲਾਇਆ
He closed the eyes of the one and called the other and told,
आखि मूंदि त्रिय एक की दूजी लई बुलाइ ॥
LINE 07
ਅਧਿਕਭੋਗਤਾਸੋਕਿਯਾਇਮਿਕਹਿਦਈਉਠਾਇ੫॥॥
ਅਤੇ ਉਸ ਨਾਲ ਬਹੁਤ ਭੋਗ ਕਰ ਕੇ ਇਹ ਕਹਿੰਦੇ ਹੋਇਆਂ ਉਠਾ ਦਿੱਤਾ ॥੫॥
Primarily I make love with you only.(5)
अधिक भोग ता सो किया इमि कहि दई उठाइ ॥५॥
LINE 08
ਐਰੁਚਿਸੋਤੋਸੌਰਮੋਰਮੋਨਯਾਕੇਸੰਗ॥
ਮੈਂ ਰੁਚੀ ਪੂਰਵਕ ਤੇਰੇ ਨਾਲ ਰਮਣ ਕਰਦਾ ਹਾਂ ਅਤੇ ਉਸ ਨਾਲ ਰਮਣ ਨਹੀਂ ਕਰਦਾ,
I Just copulate with you. I have sex with no one else,
ऐ रुचि सो तो सौ रमो रमो न या के संग ॥
LINE 09
ਕੋਟਿਕਸਟਤਨਪੈਸਹੋਂਕੈਸੋਈਦਹੈਅਨੰਗ੬॥॥
ਭਾਵੇਂ ਕਾਮ ਦੇਵ ਮੈਨੂੰ ਕਿਤਨਾ ਵੀ ਸਾੜੇ, ਪਰ ਮੈਂ (ਸਭ) ਕਸ਼ਟ ਤਨ ਉਤੇ ਸਹਾਰਦਾ ਹਾਂ ॥੬॥
‘Might I be tempted excessively by the Cupid.’(6)
कोटि कसट तन पै सहों कैसोई दहै अनंग ॥६॥
GURBANI.WORLD