ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਜਬੈਕ੍ਰੀਚਕਹਿਦ੍ਰੁਪਦਜਾਦੇਖੀਨੈਨਪਸਾਰਿ॥
ਜਦੋਂ ਕ੍ਰੀਚਕ ਨੇ ਦ੍ਰੋਪਤੀ ਨੂੰ ਅੱਖਾਂ ਖੋਲ੍ਹ ਕੇ ਵੇਖਿਆ
जबै क्रीचकहि द्रुपदजा देखी नैन पसारि ॥
LINE 03
ਗਿਰਿਯੋਮੂਰਛਨਾਹ੍ਵੈਧਰਨਿਮਾਰਿਕਰਿਯੋਬਿਸੰਭਾਰ੩॥॥
ਤਾਂ ਮੂਰਛਿਤ ਹੋ ਕੇ ਧਰਤੀ ਉਤੇ ਡਿਗ ਪਿਆ, ਕਾਮ ਦੇਵ ('ਮਾਰ') ਨੇ ਉਸ ਨੂੰ ਬੇਸੁੱਧ ਕਰ ਦਿੱਤਾ ॥੩॥
गिरियो मूरछना ह्वै धरनि मारि करियो बिसंभार ॥३॥
GURBANI.WORLD