ਸਲੋਕੁ ਮਃ ੩ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁਮਃ੩॥
Shalok, Third Mahalaa:
सलोकु मः ३ ॥
LINE 02
ਸਭਨਾਕਾਪਿਰੁਏਕੁਹੈਪਿਰਬਿਨੁਖਾਲੀਨਾਹਿ॥
ਸਭ ਜੀਵ ਇਸਤ੍ਰੀਆਂ ਦਾ ਖਸਮ ਇਕ ਪ੍ਰਭੂ ਹੈ, ਕੋਈ ਐਸੀ ਨਹੀਂ ਜਿਸ ਦੇ ਸਿਰ ਉਤੇ ਖਸਮ ਨਾਹ ਹੋਵੇ।
The One Lord is the Husband of all. No one is without the Husband Lord.
सभना का पिरु एकु है पिर बिनु खाली नाहि ॥
LINE 03
ਨਾਨਕਸੇਸੋਹਾਗਣੀਜਿਸਤਿਗੁਰਮਾਹਿਸਮਾਹਿ੧॥॥
ਪਰ, ਹੇ ਨਾਨਕ! ਸੁਹਾਗ-ਭਾਗ ਵਾਲੀਆਂ ਉਹ ਹਨ ਜੋ ਸਤਿਗੁਰੂ ਵਿਚ ਲੀਨ ਹਨ ॥੧॥
O Nanak, they are the pure soul-brides, who merge in the True Guru. ||1||
नानक से सोहागणी जि सतिगुर माहि समाहि ॥१॥
GURBANI.WORLD