ਮਃ ੫ ॥

ਰਾਗੁ ਗਉੜੀ ਗੁਰੂ ਅਰਜਨ ਦੇਵ ਜੀ ਅੰਗ 323
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ
Fifth Mahalaa:
मः ५ ॥
LINE 02
ਪਰੇਤਹੁਕੀਤੋਨੁਦੇਵਤਾਤਿਨਿਕਰਣੈਹਾਰੇ
ਉਸ ਸਿਰਜਣਹਾਰ ਨੇ (ਨਾਮ ਦੀ ਦਾਤਿ ਦੇ ਕੇ ਜੀਵ ਨੂੰ) ਪ੍ਰੇਤ ਤੋਂ ਦੇਵਤਾ ਬਣਾ ਦਿੱਤਾ ਹੈ।
The ghost has been transformed into an angel by the Creator Lord.
परेतहु कीतोनु देवता तिनि करणैहारे ॥
LINE 03
ਸਭੇਸਿਖਉਬਾਰਿਅਨੁਪ੍ਰਭਿਕਾਜਸਵਾਰੇ
ਪ੍ਰਭੂ ਨੇ ਆਪ ਕੰਮ ਸਵਾਰੇ ਹਨ ਤੇ ਸਾਰੇ ਸਿੱਖ (ਵਿਕਾਰਾਂ ਤੋਂ) ਬਚਾ ਲਏ ਹਨ।
God has emancipated all the Sikhs and resolved their affairs.
सभे सिख उबारिअनु प्रभि काज सवारे ॥
LINE 04
ਨਿੰਦਕਪਕੜਿਪਛਾੜਿਅਨੁਝੂਠੇਦਰਬਾਰੇ
ਝੂਠ ਨਿੰਦਕਾਂ ਨੂੰ ਫੜ ਕੇ ਆਪਣੀ ਹਜ਼ੂਰੀ ਵਿਚ ਉਸ ਨੇ (ਮਾਨੋ) ਪਟਕਾ ਕੇ ਧਰਤੀ ਤੇ ਮਾਰਿਆ ਹੈ।
He has seized the slanderers and thrown them to the ground, and declared them false in His Court.
निंदक पकड़ि पछाड़िअनु झूठे दरबारे ॥
LINE 05
ਨਾਨਕਕਾਪ੍ਰਭੁਵਡਾਹੈਆਪਿਸਾਜਿਸਵਾਰੇ॥॥
ਨਾਨਕ ਦਾ ਪ੍ਰਭੂ ਸਭ ਤੋਂ ਵੱਡਾ ਹੈ, ਉਸ ਨੇ ਜੀਵ ਪੈਦਾ ਕਰ ਕੇ ਆਪ ਹੀ ('ਨਾਮ' ਵਿਚ ਜੋੜ ਕੇ) ਸੰਵਾਰ ਦਿੱਤੇ ਹਨ ॥੨॥
Nanak's God is glorious and great; He Himself creates and adorns. ||2||
नानक का प्रभु वडा है आपि साजि सवारे ॥२॥
GURBANI.WORLD