ਮਃ ੩ ॥

ਰਾਗੁ ਸੂਹੀ ਗੁਰੂ ਅਮਰਦਾਸ ਜੀ ਅੰਗ 787
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੩॥
Third Mahalaa:
मः ३ ॥
LINE 02
ਭੀਸੋਸਤੀਆਜਾਣੀਅਨਿਸੀਲਸੰਤੋਖਿਰਹੰਨਿੑ॥
ਉਹਨਾਂ ਜ਼ਨਾਨੀਆਂ ਨੂੰ ਭੀ ਸਤੀਆਂ ਹੀ ਸਮਝਣਾ ਚਾਹੀਦਾ ਹੈ, ਜੋ ਪਤਿਬ੍ਰਤ-ਧਰਮ ਵਿਚ ਰਹਿੰਦੀਆਂ ਹਨ,
They are also known as 'satee', who abide in modesty and contentment.
भी सो सतीआ जाणीअनि सील संतोखि रहंनि ॥
LINE 03
ਸੇਵਨਿਸਾਈਆਪਣਾਨਿਤਉਠਿਸੰਮੑਾਲੰਨਿੑ੨॥॥
ਜੋ ਆਪਣੇ ਖਸਮ ਦੀ ਸੇਵਾ ਕਰਦੀਆਂ ਹਨ ਤੇ ਸਦਾ ਉੱਦਮ ਨਾਲ ਆਪਣਾ ਇਹ ਧਰਮ ਚੇਤੇ ਰੱਖਦੀਆਂ ਹਨ ॥੨॥
They serve their Lord, and rise in the early hours to contemplate Him. ||2||
सेवनि साई आपणा नित उठि संमालंनि ॥२॥
GURBANI.WORLD