ਸਲੋਕੁ ਮਃ ੩ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕੁਮਃ੩॥
Shalok, Third Mahalaa:
सलोकु मः ३ ॥
LINE 02
ਸਤੀਆਏਹਿਨਆਖੀਅਨਿਜੋਮੜਿਆਲਗਿਜਲੰਨਿੑ॥
ਉਹ ਇਸਤ੍ਰੀਆਂ ਸਤੀ (ਹੋ ਗਈਆਂ) ਨਹੀਂ ਆਖੀਦੀਆਂ ਜੋ (ਪਤੀ ਦੀ) ਲੋਥ ਦੇ ਨਾਲ ਸੜ ਮਰਦੀਆਂ ਹਨ।
Do not call them 'satee', who burn themselves along with their husbands' corpses.
सतीआ एहि न आखीअनि जो मड़िआ लगि जलंनि ॥
LINE 03
ਨਾਨਕਸਤੀਆਜਾਣੀਅਨਿੑਜਿਬਿਰਹੇਚੋਟਮਰੰਨਿੑ੧॥॥
ਹੇ ਨਾਨਕ! ਜੋ (ਪਤੀ ਦੀ ਮੌਤ ਤੇ) ਵਿਛੋੜੇ ਦੀ ਹੀ ਸੱਟ ਨਾਲ ਮਰ ਜਾਣ ਉਹਨਾਂ ਨੂੰ ਸਤੀ (ਹੋ ਗਈਆਂ) ਸਮਝਣਾ ਚਾਹੀਦਾ ਹੈ ॥੧॥
O Nanak, they alone are known as 'satee', who die from the shock of separation. ||1||
नानक सतीआ जाणीअनि जि बिरहे चोट मरंनि ॥१॥
GURBANI.WORLD