ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਯਹਸਭਬਾਤਤਵਨਸੁਨਿਪਾਈ॥
ਇਹ ਸਾਰੀ ਗੱਲ ਉਸ (ਰਾਣੀ) ਨੇ ਸੁਣ ਲਈ
यह सभ बात तवन सुनि पाई ॥
LINE 03
ਪਹਿਲੇਬ੍ਯਾਹਿਧਾਮਮੈਆਈ॥
(ਅਤੇ ਸੋਚਣ ਲਗੀ ਕਿ) ਪਹਿਲਾਂ ਵਿਆਹੀ ਹੋਈ ਮੈਂ ਇਸ ਘਰ ਵਿਚ ਆਈ ਹਾਂ।
All this talk reached the ears of the woman who was the first one to com (as his first wife).
पहिले ब्याहि धाम मै आई ॥
LINE 04
ਯਾਸੌਪ੍ਰੀਤਿਸੁਨਤਰਿਸਿਭਰੀ॥
ਉਸ ਤੋਂ ਪ੍ਰੀਤ ਦੀ ਗੱਲ ਸੁਣ ਕੇ ਗੁੱਸੇ ਨਾਲ ਭਰ ਗਈ
या सौ प्रीति सुनत रिसि भरी ॥
LINE 05
ਮਸਲਤਜੋਰਿਸੂਰਨਿਜੁਕਰੀ੨੯॥॥
ਅਤੇ ਆਪਣੇ ਸੂਰਮੇ ਇਕੱਠੇ ਕਰ ਕੇ ਸਲਾਹ ਕੀਤੀ ॥੨੯॥
Once she had listened to his sweet talks but now she called a few confidant to consult.(29)
मसलत जोरि सूर निजु करी ॥२९॥
LINE 06
ਜਨਮੇਕੁਅਰਿਬਾਪਕੇਰਹੀ॥
(ਮੈਂ ਸਮਝਾਂਗੀ ਕਿ) ਪਿਤਾ ਦੇ ਘਰ ਕੁਆਰੀ ਹੀ ਰਹੀ ਹਾਂ,
जनमे कुअरि बाप के रही ॥
LINE 07
ਹ੍ਵੈਬੇਰਕਤਮੇਖਲਾਗਹੀ॥
(ਜਾਂ) ਬੈਰਾਗਣ ਹੋ ਕੇ ਗੋਦੜੀ ਧਾਰਨ ਕਰ ਲਵਾਂਗੀ।
‘I will go and live at my parents where I was born, may be I will have to live as a destitute.
ह्वै बेरकत मेखला गही ॥
LINE 08
ਘਾਤਆਪਣੇਪਤਕੋਕਰਿਹੋ॥
ਆਪਣੇ ਪਤੀ ਦਾ ਕਤਲ ਕਰ ਦਿਆਂਗੀ
घात आपणे पत को करिहो ॥
LINE 09
ਸੁਤਕੇਛਤ੍ਰਸੀਸਪਰਧਰਿਹੋ੩੦॥॥
ਅਤੇ ਪੁੱਤਰ ਦੇ ਸਿਰ ਤੇ ਰਾਜ ਛਤ੍ਰ ਧਰਾਂਗੀ ॥੩੦॥
‘Or I may kill my husband and pUt my son on the throne.(30)
सुत के छत्र सीस पर धरिहो ॥३०॥
LINE 10
ਜਨੁਗ੍ਰਿਹਛੋਰਿਤੀਰਥਨਗਈ॥
ਜਾਂ ਘਰ ਛਡ ਕੇ ਤੀਰਥਾਂ ਉਤੇ ਚਲੀ ਜਾਵਾਂਗੀ
जनु ग्रिह छोरि तीरथन गई ॥
LINE 11
ਮਾਨਹੁਰਹਤਚੰਦ੍ਰਬ੍ਰਤਭਈ॥
ਮਾਨੋ ਚੰਦ੍ਰਬ੍ਰਤ ਧਾਰਨ ਕੀਤਾ ਹੋਇਆ ਹੋਵੇ।
‘Perhaps I might abandon my home and may go on pilgrimage after taking a vow ofChander Brat (Moon-fasting).
मानहु रहत चंद्र ब्रत भई ॥
LINE 12
ਯਾਸੁਹਾਗਤੇਰਾਡੈਨੀਕੀ॥
(ਮੈਂ) ਇਸ ਸੁਹਾਗ ਨਾਲੋਂ ਵਿਧਵਾ ਚੰਗੀ ਹਾਂ।
या सुहाग ते राडै नीकी ॥
LINE 13
ਯਾਕੀਲਗਤਰਾਜੇਸ੍ਵਰਿਫੀਕੀ੩੧॥॥
ਇਸ ਦਾ ਰਾਜ-ਐਸ਼ਵਰਜ ਮੈਨੂੰ ਫਿਕਾ ਲਗਦਾ ਹੈ ॥੩੧॥
‘Or, perhaps I will remain a widow whole life as his company is now irritating.(31)
या की लगत राजेस्वरि फीकी ॥३१॥
GURBANI.WORLD