ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1053
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਏਕਪਾਤ੍ਰਰਾਜਾਪਹਿਆਈ॥
(ਇਕ ਵਾਰ) ਇਕ ਵੇਸਵਾ ('ਪਾਤ੍ਰ') ਰਾਜੇ ਕੋਲ ਆਈ।
एक पात्र राजा पहि आई ॥
LINE 03
ਨਿਜੁਹਾਥਨਬਿਧਿਜਾਨੁਬਨਾਈ॥
(ਉਹ ਇਤਨੀ ਸੁੰਦਰ ਸੀ) ਮਾਨੋ ਵਿਧਾਤਾ ਨੇ ਆਪਣੇ ਹੱਥਾਂ ਨਾਲ ਉਸ ਨੂੰ ਬਣਾਇਆ ਹੋਵੇ।
निजु हाथन बिधि जानु बनाई ॥
LINE 04
ਤਾਪਰਅਟਕਰਾਵਕੀਭਈ॥
ਉਸ ਉਤੇ ਰਾਜਾ ਮੋਹਿਤ ਹੋ ਗਿਆ
ता पर अटक राव की भई ॥
LINE 05
ਰਾਨੀਬਿਸਰਿਹ੍ਰਿਦੈਤੈਗਈ੩॥॥
ਅਤੇ ਰਾਣੀ ਹਿਰਦੇ ਵਿਚੋਂ ਵਿਸਰ ਗਈ ॥੩॥
रानी बिसरि ह्रिदै तै गई ॥३॥
GURBANI.WORLD