ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1083
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਰਾਘੌਚੇਤਨਿਦੋਹੁਤੇਮੰਤ੍ਰੀਤਾਹਿਅਪਾਰ॥
ਰਾਘੌ ਅਤੇ ਚੇਤਨ ਨਾਂ ਦੇ ਉਸ ਦੇ ਦੋ ਅਤਿ ਸੂਝਵਾਨ ਮੰਤਰੀ ਸਨ।
राघौ चेतनि दो हुते मंत्री ताहि अपार ॥
LINE 03
ਨਿਰਖਿਰਾਵਤਿਹਬਸਿਭਯੋਐਸੋਕਿਯੋਬਿਚਾਰ੫॥॥
ਉਸ ਸੁੰਦਰੀ ਦੇ ਵਸ ਵਿਚ ਹੋਏ ਰਾਜੇ ਨੂੰ ਵੇਖ ਕੇ ਉਨ੍ਹਾਂ ਨੇ ਵਿਚਾਰ ਕੀਤਾ ॥੫॥
निरखि राव तिह बसि भयो ऐसो कियो बिचार ॥५॥
GURBANI.WORLD