ਦੋਹਰਾ ॥

ਚੰਡੀ ਚਰਿਤ੍ਰ ਉਕਤਿ ਬਿਲਾਸ ਗੁਰੂ ਗੋਬਿੰਦ ਸਿੰਘ ਜੀ ਅੰਗ 92
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ
ਦੋਹਰਾ:
DOHRA,
दोहरा ॥
LINE 02
ਚੰਡੀਕਾਲੀਦੁਹੂੰਮਿਲਿਕੀਨੋਇਹੈਬਿਚਾਰ
ਚੰਡੀ ਅਤੇ ਕਾਲੀ ਨੇ ਮਿਲ ਕੇ ਇਹ ਵਿਚਾਰ ਬਣਾਇਆ ਕਿ
Chandi and Kali both together took this decision,
चंडी काली दुहूं मिलि कीनो इहै बिचार ॥
LINE 03
ਹਉਹਨਿਹੋਤੂਸ੍ਰਉਨਪੀਅਰਿਦਲਿਡਾਰਹਿਮਾਰਿ੧੬੭॥॥
ਮੈਂ (ਚੰਡੀ) ਮਾਰਦੀ ਹਾਂ ਅਤੇ ਤੂੰ (ਕਾਲੀ) ਲਹੂ ਪੀਂਦੀ ਜਾ। (ਇਸ ਤਰ੍ਹਾਂ ਅਸੀਂ) ਵੈਰੀ ਦਲ ਮਾਰ ਦਿਆਂਗੇ ॥੧੬੭॥
“I shall kill the demons and thou drinkest their blood, in this way we shall kill all the enemies.”167.
हउ हनि हो तू स्रउन पी अरि दलि डारहि मारि ॥१६७॥
GURBANI.WORLD