LINE 01
ਪਉੜੀ॥
Pauree:
पउड़ी ॥
LINE 02
ਓਥੈਅੰਮ੍ਰਿਤੁਵੰਡੀਐਸੁਖੀਆਹਰਿਕਰਣੇ॥
ਸਭ ਜੀਵਾਂ ਨੂੰ ਸੁਖੀ ਕਰਨ ਵਾਲਾ ਹਰੀ-ਨਾਮ ਅੰਮ੍ਰਿਤ ਉਸ ਸਤਸੰਗ ਵਿਚ ਵੰਡੀਦਾ ਹੈ।
There, the Ambrosial Nectar is distributed; the Lord is the Bringer of peace.
ओथै अंम्रितु वंडीऐ सुखीआ हरि करणे ॥
LINE 03
ਜਮਕੈਪੰਥਿਨਪਾਈਅਹਿਫਿਰਿਨਾਹੀਮਰਣੇ॥
(ਜੋ ਮਨੁੱਖ ਉਹ ਅੰਮ੍ਰਿਤ ਪ੍ਰਾਪਤ ਕਰਦੇ ਹਨ ਉਹ) ਜਮ ਦੇ ਰਾਹ ਤੇ ਨਹੀਂ ਪਾਏ ਜਾਂਦੇ, ਉਹਨਾਂ ਨੂੰ ਮੁੜ ਮੌਤ (ਦਾ ਡਰ ਵਿਆਪਦਾ) ਨਹੀਂ।
They are not placed upon the path of Death, and they shall not have to die again.
जम कै पंथि न पाईअहि फिरि नाही मरणे ॥
LINE 04
ਜਿਸਨੋਆਇਆਪ੍ਰੇਮਰਸੁਤਿਸੈਹੀਜਰਣੇ॥
ਜਿਸ ਮਨੁੱਖ ਨੂੰ ਹਰਿ-ਨਾਮ ਦੇ ਪਿਆਰ ਦਾ ਸੁਆਦ ਆਉਂਦਾ ਹੈ, ਉਹ ਇਸ ਸੁਆਦ ਨੂੰ ਆਪਣੇ ਅੰਦਰ ਟਿਕਾਂਦਾ ਹੈ।
One who comes to savor the Lord's Love experiences it.
जिस नो आइआ प्रेम रसु तिसै ही जरणे ॥
LINE 05
ਬਾਣੀਉਚਰਹਿਸਾਧਜਨਅਮਿਉਚਲਹਿਝਰਣੇ॥
(ਸਤਸੰਗ ਵਿਚ) ਗੁਰਮੁਖ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦੇ ਹਨ ਓਥੇ ਅੰਮ੍ਰਿਤ ਦੇ, ਮਾਨੋ, ਫੁਹਾਰੇ ਚੱਲ ਪੈਂਦੇ ਹਨ।
The Holy beings chant the Bani of the Word, like nectar flowing from a spring.
बाणी उचरहि साध जन अमिउ चलहि झरणे ॥
LINE 06
ਪੇਖਿਦਰਸਨੁਨਾਨਕੁਜੀਵਿਆਮਨਅੰਦਰਿਧਰਣੇ੯॥॥
ਨਾਨਕ (ਭੀ ਉਸ ਸਤਸੰਗ ਦਾ) ਦਰਸ਼ਨ ਕਰ ਕੇ ਜੀਊ ਰਿਹਾ ਹੈ ਤੇ ਮਨ ਵਿਚ ਹਰਿ-ਨਾਮ ਨੂੰ ਧਾਰਨ ਕਰ ਰਿਹਾ ਹੈ ॥੯॥
Nanak lives by beholding the Blessed Vision of the Darshan of those who have implanted the Lord's Name within their minds. ||9||
पेखि दरसनु नानकु जीविआ मन अंदरि धरणे ॥९॥
GURBANI.WORLD