ਸੋਰਠਾ ॥

ਚੰਡੀ ਚਰਿਤ੍ਰ ਉਕਤਿ ਬਿਲਾਸ ਗੁਰੂ ਗੋਬਿੰਦ ਸਿੰਘ ਜੀ ਅੰਗ 93
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸੋਰਠਾ
ਸੋਰਠਾ:
SORATHA,
सोरठा ॥
LINE 02
ਚੰਡੀਦਇਓਬਿਦਾਰਸ੍ਰਉਨਪਾਨਕਾਲੀਕਰਿਓ
ਚੰਡੀ ਨੇ (ਰਕਤ-ਬੀਜ ਨੂੰ) ਪਾੜ ਦਿੱਤਾ ਹੈ ਅਤੇ ਕਾਲੀ ਨੇ ਲਹੂ ਪੀਤਾ ਹੈ।
Chandi hath destroyed (the demons) and Kali hath drunk their blood.,
चंडी दइओ बिदार स्रउन पान काली करिओ ॥
LINE 03
ਛਿਨਮੈਡਾਰਿਓਮਾਰਸ੍ਰਉਨਤਬਿੰਦਦਾਨਵਮਹਾ੧੭੨॥॥
(ਇਸ ਤਰ੍ਹਾਂ ਦੋਹਾਂ ਨੇ ਮਿਲ ਕੇ) ਵੱਡੇ ਦੈਂਤ ਰਕਤ-ਬੀਜ ਨੂੰ ਛਿਣ ਭਰ ਵਿਚ ਮਾਰ ਸੁਟਿਆ ਹੈ ॥੧੭੨॥
In this way, both of them together , have killed the chief demon Raktavija in an instant.172.,
छिन मै डारिओ मार स्रउनत बिंद दानव महा ॥१७२॥
LINE 04
ਇਤਿਸ੍ਰੀਮਾਰਕੰਡੇਪੁਰਾਨੇਸ੍ਰੀਚੰਡੀਚਰਿਤ੍ਰਉਕਤਿਬਿਲਾਸਰਕਤਬੀਜਬਧਹਿਨਾਮਪੰਚਮੋਧਿਆਇਸਮਾਪਤਮਸਤੁਸੁਭਮਸਤੁ॥॥
ਇਥੇ ਸ੍ਰੀ ਮਾਰਕੰਡੇ ਪੁਰਾਣ ਦੇ ਚੰਡੀ ਚਰਿਤ੍ਰ ਉਕਤੀ ਬਿਲਾਸ ਪ੍ਰਸੰਗ ਦੇ 'ਰਕਤ-ਬੀਜ ਬਧ' ਨਾਂ ਵਾਲਾ ਪੰਜਵਾਂ ਅਧਿਆਇ ਸਮਾਪਤ ਹੋਇਆ ਸਭ ਸ਼ੁਭ ਹੈ ॥੫॥
End of the fifth Chapter entitled ‘Killing of Raktavija’ in SRI CHANDI CHARITRA UKATI BILAS of Markandeya Purana.5.,
इति स्री मारकंडे पुराने स्री चंडी चरित्र उकति बिलास रकत बीज बधहि नाम पंचमो धिआइ समापतम सतु सुभम सतु ॥५॥
GURBANI.WORLD