ਸ੍ਵੈਯਾ ॥

ਚੰਡੀ ਚਰਿਤ੍ਰ ਉਕਤਿ ਬਿਲਾਸ ਗੁਰੂ ਗੋਬਿੰਦ ਸਿੰਘ ਜੀ ਅੰਗ 93
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸ੍ਵੈਯਾ
ਸ੍ਵੈਯਾ:
SWAYYA,
स्वैया ॥
LINE 02
ਤੁਛਬਚੇਭਜਕੈਰਨਤਿਆਗਕੈਸੁੰਭਨਿਸੁੰਭਪੈਜਾਇਪੁਕਾਰੇ
ਥੋੜੇ ਬਚੇ-ਖੁਚੇ (ਦੈਂਤ) ਰਣ-ਭੂਮੀ ਨੂੰ ਛਡ ਕੇ ਭਜਦੇ ਹੋਏ ਸੁੰਭ ਅਤੇ ਨਿਸੁੰਭ ਕੋਲ ਜਾ ਕੇ ਪੁਕਾਰਨ ਲਗੇ
A small number of demons were saved by running away, they went to Sumbh and Nisumbh and requested him:
तुछ बचे भज कै रन तिआग कै सुंभ निसुंभ पै जाइ पुकारे ॥
LINE 03
ਸ੍ਰਉਨਤਬੀਜਹਨਿਓਦੁਹਨੇਮਿਲਿਅਉਰਮਹਾਭਟਮਾਰਬਿਦਾਰੇ
(ਕਿ ਚੰਡੀ ਅਤੇ ਕਾਲੀ) ਦੋਹਾਂ ਨੇ ਮਿਲ ਕੇ ਰਕਤ-ਬੀਜ ਨੂੰ ਮਾਰ ਦਿੱਤਾ ਹੈ ਅਤੇ ਹੋਰ ਵੀ ਨਾਮੀ ਸੂਰਮੇ ਮਾਰ ਕੇ ਨਸ਼ਟ ਕਰ ਦਿੱਤੇ ਹਨ।
“Both of them together have killed Raktavija and also have killed and destroyed many others.”,
स्रउनत बीज हनिओ दुह ने मिलि अउर महा भट मार बिदारे ॥
LINE 04
ਇਉਸੁਨਿਕੈਉਨਿਕੇਮੁਖਤੇਤਬਬੋਲਿਉਠਿਓਕਰਿਖਗਸੰਭਾਰੇ
ਉਨ੍ਹਾਂ ਦੇ ਮੂੰਹ ਤੋਂ ਇਸ ਤਰ੍ਹਾਂ ਸੁਣ ਕੇ ਤਦੋਂ (ਰਾਜਾ ਸੁੰਭ) ਹੱਥ ਵਿਚ ਖੜਗ ਨੂੰ ਸੰਭਾਲਦਿਆਂ ਹੋਇਆਂ ਬੋਲ ਉਠਿਆ
Hearing these words form their mouth, the king Sumbh spoke thus,
इउ सुनि कै उनि के मुख ते तब बोलि उठिओ करि खग संभारे ॥
LINE 05
ਇਉਹਨਿਹੋਬਰਚੰਡਿਪ੍ਰਚੰਡਿਅਜਾਬਨਮੈਜਿਮਸਿੰਘਪਛਾਰੇ੧੭੩॥॥
(ਮੈਂ) ਪ੍ਰਚੰਡ ਚੰਡੀ ਨੂੰ ਬਲ-ਪੂਰਵਕ ਇਸ ਤਰ੍ਹਾਂ ਮਾਰਾਂਗਾ ਜਿਵੇਂ ਬਨ ਵਿਚ ਸ਼ੇਰ ਬਕਰੀ ਨੂੰ ਪਟਕਾਉਂਦਾ ਹੈ ॥੧੭੩॥
“I shall kill the fierce Chandi thus going in front of her just as the lion knocks down a goat in the forest.173.,
इउ हनि हो बर चंडि प्रचंडि अजा बन मै जिम सिंघ पछारे ॥१७३॥
GURBANI.WORLD