ਮਃ ੫ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਮਃ੫॥
Fifth Mahalaa:
मः ५ ॥
LINE 02
ਅਠੇਪਹਰਭਉਦਾਫਿਰੈਖਾਵਣਸੰਦੜੈਸੂਲਿ॥
ਜੇ ਕੋਈ ਮਨੁੱਖ ਦਿਨ ਰਾਤ ਖਾਣ ਦੇ ਦੁੱਖ ਵਿਚ (ਢਿੱਡ ਦੇ ਝੁਲਕੇ ਲਈ ਹੀ) ਭਟਕਦਾ ਫਿਰੇ,
Twenty-four hours a day, he wanders around, driven by his hunger for food.
अठे पहर भउदा फिरै खावण संदड़ै सूलि ॥
LINE 03
ਦੋਜਕਿਪਉਦਾਕਿਉਰਹੈਜਾਚਿਤਿਨਹੋਇਰਸੂਲਿ੨॥॥
ਤੇ ਉਸ ਦੇ ਚਿੱਤ ਵਿਚ ਗੁਰੂ-ਪੈਗ਼ੰਬਰ ਦੀ ਰਾਹੀਂ ਰੱਬ ਨਾਹ (ਯਾਦ) ਹੋਵੇ ਤਾਂ ਉਹ ਦੋਜ਼ਕ ਵਿਚ ਪੈਣੋਂ ਕਿਵੇਂ ਬਚ ਸਕਦਾ ਹੈ? ॥੨॥
How can he escape from falling into hell, when he does not remember the Prophet? ||2||
दोजकि पउदा किउ रहै जा चिति न होइ रसूलि ॥२॥
GURBANI.WORLD