ਭੁਜੰਦ ਛੰਦ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1016
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਭੁਜੰਦਛੰਦ॥
ਭੁਜੰਗ ਛੰਦ:
भुजंद छंद ॥
LINE 02
ਪਰਿਯੋਲੋਹਗਾੜੋਮਹਾਜੁਧਮਚਿਯੋ॥
ਬਹੁਤ ਹਥਿਆਰ ਖੜਕੇ ਅਤੇ ਘਮਸਾਨ ਯੁੱਧ ਮਚਿਆ।
परियो लोह गाड़ो महा जुध मचियो ॥
LINE 03
ਲਏਪਾਰਬਤੀਪਾਰਬਤੀਨਾਥਨਚਿਯੋ॥
ਪਾਰਬਤੀ ਨੂੰ ਲੈ ਕੇ ਸ਼ਿਵ ਨਚ ਉਠਿਆ।
लए पारबती पारबती नाथ नचियो ॥
LINE 04
ਗਹੇਸੂਲਸੈਥੀਸਭੈਸੂਰਧਾਏ॥
ਸਾਰੇ ਸੂਰਮੇ ਤ੍ਰਿਸ਼ੂਲ ਅਤੇ ਸੈਹਥੀਆਂ ਲੈ ਕੇ ਦੌੜੇ।
गहे सूल सैथी सभै सूर धाए ॥
LINE 05
ਮਹਾਕੋਪਕੈਤੁੰਦਬਾਜੀਨਚਾਏ੪੪॥॥
ਬਹੁਤ ਕ੍ਰੋਧਵਾਨ ਹੋ ਕੇ ਤੇਜ਼ ਘੋੜਿਆਂ ਨੂੰ ਨਚਾਇਆ ॥੪੪॥
महाकोप कै तुंद बाजी नचाए ॥४४॥
GURBANI.WORLD