GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਰਾਗੁ ਬਿਹਾਗੜਾ - ਗੁਰੂ ਰਾਮਦਾਸ ਜੀ
ਅੰਗ 556
Display Settings
Translations
ਪਉੜੀ
Pauree:
पउड़ी ॥
ਆਪੇਦਾਨਾਂਬੀਨਿਆਆਪੇਪਰਧਾਨਾਂ
ਪ੍ਰਭੂ ਆਪ ਹੀ ਸਿਆਣਾ ਹੈ, ਆਪ ਹੀ ਚਤੁਰ ਹੈ ਤੇ ਆਪ ਹੀ ਆਗੂ ਹੈ।
He Himself is all-wise and all-knowing; He Himself is supreme.
आपे दानां बीनिआ आपे परधानां ॥
ਆਪੇਰੂਪਦਿਖਾਲਦਾਆਪੇਲਾਇਧਿਆਨਾਂ
ਆਪ ਹੀ (ਆਪਣੇ) ਰੂਪ ਵਿਖਾਲਦਾ ਹੈ ਤੇ ਆਪ ਹੀ ਬਿਰਤੀ ਜੋੜਦਾ ਹੈ।
He Himself reveals His form, and He Himself enjoins us to His meditation.
आपे रूप दिखालदा आपे लाइ धिआनां ॥
ਆਪੇਮੋਨੀਵਰਤਦਾਆਪੇਕਥੈਗਿਆਨਾਂ
ਆਪ ਹੀ ਮੋਨਧਾਰੀ ਹੈ ਤੇ ਆਪ ਹੀ ਗਿਆਨ ਦੀਆਂ ਗੱਲਾਂ ਕਰਨ ਵਾਲਾ ਹੈ।
He Himself poses as a silent sage, and He Himself speaks spiritual wisdom.
आपे मोनी वरतदा आपे कथै गिआनां ॥
ਕਉੜਾਕਿਸੈਲਗਈਸਭਨਾਹੀਭਾਨਾ
ਕਿਸੇ ਨੂੰ ਕੌੜਾ ਨਹੀਂ ਲੱਗਦਾ (ਕਿਸੇ ਨੂੰ ਕਿਸੇ ਰੰਗ ਵਿਚ, ਕਿਸੇ ਨੂੰ ਕਿਸੇ ਰੰਗ ਵਿਚ) ਸਭਨਾਂ ਨੂੰ ਪਿਆਰਾ ਲੱਗਦਾ ਹੈ।
He does not seem bitter to anyone; He is pleasing to all.
कउड़ा किसै न लगई सभना ही भाना ॥
ਉਸਤਤਿਬਰਨਿਸਕੀਐਸਦਸਦਕੁਰਬਾਨਾ॥੧੯॥
ਐਸੇ ਪ੍ਰਭੂ ਤੋਂ ਮੈਂ ਸਦਕੇ ਹਾਂ, ਉਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ॥੧੯॥
His Praises cannot be described; forever and ever, I am a sacrifice to Him. ||19||
उसतति बरनि न सकीऐ सद सद कुरबाना ॥१९॥
GURBANI.WORLD
ਪਿਛਲਾ Share ਹੋਮ Save ਅਗਲਾ