ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1081
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਚੰਦ੍ਰਪੁਰੀਨਗਰੀਇਕਸੁਨੀ॥
ਚੰਦ੍ਰਪੁਰੀ ਨਾਂ ਦੀ ਇਕ ਨਗਰੀ ਸੁਣੀਂਦੀ ਸੀ।
चंद्रपुरी नगरी इक सुनी ॥
LINE 03
ਅਪ੍ਰਤਿਮਕਲਾਰਾਨੀਬਹੁਗੁਨੀ॥
(ਉਥੋਂ ਦੀ) ਅਪ੍ਰਤਿਮ ਕਲਾ ਨਾਂ ਦੀ ਰਾਣੀ ਬਹੁਤ ਗੁਣਵਾਨ ਸੀ।
अप्रतिम कला रानी बहु गुनी ॥
LINE 04
ਅੰਜਨਰਾਇਬਿਲੋਕ੍ਯੋਜਬਹੀ॥
(ਉਸ ਨੇ) ਜਦੋਂ ਹੀ ਅੰਜਨ ਰਾਇ ਨੂੰ ਵੇਖਿਆ
अंजन राइ बिलोक्यो जब ही ॥
LINE 05
ਹਰਅਰਿਸਰਮਾਰਿਯੋਤਿਹਤਬਹੀ੧॥॥
ਤਦੋਂ ਹੀ ਉਸ ਨੂੰ ਸ਼ਿਵ ਦੇ ਵੈਰੀ (ਕਾਮ ਦੇਵ) ਨੇ ਤੀਰ ਮਾਰਿਆ ॥੧॥
हरअरि सर मारियो तिह तब ही ॥१॥
LINE 06
ਤਾਕੌਧਾਮਬੋਲਿਕਰਿਲਿਯੋ॥
ਉਸ ਨੂੰ ਘਰ ਬੁਲਾ ਲਿਆ
ता कौ धाम बोलि करि लियो ॥
LINE 07
ਕਾਮਕੇਲਤਾਸੌਦ੍ਰਿੜਕਿਯੋ॥
ਅਤੇ ਉਸ ਨਾਲ ਚੰਗੀ ਤਰ੍ਹਾਂ ਕਾਮ-ਕ੍ਰੀੜਾ ਕੀਤੀ।
काम केल ता सौ द्रिड़ कियो ॥
LINE 08
ਬਹੁਰਿਜਾਰਇਹਭਾਤਿਉਚਾਰੋ॥
ਫਿਰ ਯਾਰ ਨੇ ਇਸ ਤਰ੍ਹਾਂ ਕਿਹਾ
बहुरि जार इह भाति उचारो ॥
LINE 09
ਜਿਨਿਮਤਿਲਖਿਪਤਿਹਨੈਤੁਮਾਰੇ੨॥॥
ਕਿ ਕਿਤੇ ਤੇਰਾ ਪਤੀ ਮੈਨੂੰ ਵੇਖ ਕੇ ਮਾਰ ਨਾ ਦੇਵੇ ॥੨॥
जिनि मति लखि पति हनै तुमारे ॥२॥
GURBANI.WORLD