ਸਲੋਕ ਮਃ ੫ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕਮਃ੫॥
Shalok, Fifth Mahalaa:
सलोक मः ५ ॥
LINE 02
ਨਾਨਕਆਏਸੇਪਰਵਾਣੁਹਹਿਜਿਨਹਰਿਵੁਠਾਚਿਤਿ॥
ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਚਿੱਤ ਵਿਚ ਪਰਮਾਤਮਾ ਆ ਵੱਸਿਆ ਹੈ ਉਹਨਾਂ ਦਾ ਆਉਣਾ ਸਫਲ ਹੈ।
O Nanak, approved is the birth of those, within whose consciousness the Lord abides.
नानक आए से परवाणु हहि जिन हरि वुठा चिति ॥
LINE 03
ਗਾਲੑੀਅਲਪਲਾਲੀਆਕੰਮਿਨਆਵਹਿਮਿਤ੧॥॥
ਹੇ ਮਿੱਤਰ! ਫੋਕੀਆਂ ਗੱਲਾਂ ਕਿਸੇ ਕੰਮ ਨਹੀਂ ਆਉਂਦੀਆਂ (ਨਾਮ ਤੋਂ ਵਾਂਜੇ ਰਹਿ ਕੇ ਫੋਕੀਆਂ ਗੱਲਾਂ ਦਾ ਕੋਈ ਲਾਭ ਨਹੀਂ ਹੁੰਦਾ) ॥੧॥
Useless talk and babbling is useless, my friend. ||1||
गाली अल पलालीआ कंमि न आवहि मित ॥१॥
GURBANI.WORLD