ਸਲੋਕ ਮਃ ੧ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਲੋਕਮਃ੧॥
Shalok, First Mahalaa:
सलोक मः १ ॥
LINE 02
ਨਾਨਕਸਾਵਣਿਜੇਵਸੈਚਹੁਓਮਾਹਾਹੋਇ॥
ਹੇ ਨਾਨਕ! ਜੇ ਸਾਵਣ ਦੇ ਮਹੀਨੇ ਮੀਂਹ ਪਏ ਤਾਂ ਚਾਰ ਧਿਰਾਂ ਨੂੰ ਚਾਉ ਹੁੰਦਾ ਹੈ,
O Nanak, when it rains in the month of Saawan, four are delighted:
नानक सावणि जे वसै चहु ओमाहा होइ ॥
LINE 03
ਨਾਗਾਂਮਿਰਗਾਂਮਛੀਆਂਰਸੀਆਂਘਰਿਧਨੁਹੋਇ੧॥॥
ਸੱਪਾਂ ਨੂੰ ਹਰਨਾਂ ਨੂੰ, ਮੱਛੀਆਂ ਨੂੰ ਤੇ ਰਸਾਂ ਦੇ ਆਸ਼ਕਾਂ ਨੂੰ ਜਿਨ੍ਹਾਂ ਦੇ ਘਰ ਵਿਚ (ਰਸ ਮਾਨਣ ਲਈ) ਧਨ ਹੋਵੇ ॥੧॥
the snake, the deer, the fish and the wealthy people who seek pleasure. ||1||
नागां मिरगां मछीआं रसीआं घरि धनु होइ ॥१॥
GURBANI.WORLD