ਸਾਰਗ ਮਹਲਾ ੫ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1215
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਅਪੁਨੀਇਤਨੀਕਛੂਸਾਰੀ
ਹੇ ਗਵਾਰ! (ਜਿਹੜੀ ਆਤਮਕ ਜਾਇਦਾਦ) ਆਪਣੀ (ਬਣਨੀ ਸੀ, ਉਸ ਦੀ) ਰਤਾ ਭਰ ਭੀ ਸੰਭਾਲ ਨਾਹ ਕੀਤੀ।
By himself, the mortal cannot accomplish anything.
अपुनी इतनी कछू न सारी ॥
LINE 03
ਅਨਿਕਕਾਜਅਨਿਕਧਾਵਰਤਾਉਰਝਿਓਆਨਜੰਜਾਰੀ॥॥ਰਹਾਉ
(ਤੂੰ ਸਾਰੀ ਉਮਰ) ਅਨੇਕਾਂ ਕੰਮਾਂ ਵਿਚ, ਅਨੇਕਾਂ ਦੌੜ-ਭੱਜਾਂ ਵਿਚ ਅਤੇ ਹੋਰ ਹੋਰ ਜੰਜਾਲਾਂ ਵਿਚ ਹੀ ਫਸਿਆ ਰਿਹਾ ॥੧॥ ਰਹਾਉ ॥
He runs around chasing all sorts of projects, engrossed in other entanglements. ||1||Pause||
अनिक काज अनिक धावरता उरझिओ आन जंजारी ॥१॥ रहाउ ॥
LINE 04
ਦਿਉਸਚਾਰਿਕੇਦੀਸਹਿਸੰਗੀਊਹਾਂਨਾਹੀਜਹਭਾਰੀ
ਹੇ ਗਵਾਰ! (ਦੁਨੀਆ ਵਾਲੇ ਇਹ) ਸਾਥੀ ਚਾਰ ਦਿਨਾਂ ਦੇ ਹੀ (ਸਾਥੀ) ਦਿੱਸਦੇ ਹਨ, ਜਿੱਥੇ ਬਿਪਤਾ ਪੈਂਦੀ ਹੈ, ਉਥੇ ਇਹ (ਸਹਾਇਤਾ) ਨਹੀਂ (ਕਰ ਸਕਦੇ)।
His companions of these few days will not be there when he is in trouble.
दिउस चारि के दीसहि संगी ऊहां नाही जह भारी ॥
LINE 05
ਤਿਨਸਿਉਰਾਚਿਮਾਚਿਹਿਤੁਲਾਇਓਜੋਕਾਮਿਨਹੀਗਾਵਾਰੀ॥॥
ਹੇ ਗਵਾਰ! ਤੂੰ ਉਹਨਾਂ ਨਾਲ ਪਰਚ ਕੇ ਪਿਆਰ ਪਾਇਆ ਹੋਇਆ ਹੈ ਜੋ (ਆਖ਼ਿਰ) ਤੇਰੇ ਕੰਮ ਨਹੀਂ ਆ ਸਕਦੇ ॥੧॥
He is hand and glove with those who are of no use to him; the poor wretch is affectionately involved with them. ||1||
तिन सिउ राचि माचि हितु लाइओ जो कामि नही गावारी ॥१॥
LINE 06
ਹਉਨਾਹੀਨਾਹੀਕਿਛੁਮੇਰਾਨਾਹਮਰੋਬਸੁਚਾਰੀ
ਹੇ ਪ੍ਰਭੂ! ਮੇਰੀ ਕੋਈ ਪਾਂਇਆਂ ਨਹੀਂ, ਮੇਰੀ ਕੋਈ ਸਮਰਥਾ ਨਹੀਂ, (ਮਾਇਆ ਦੇ ਟਾਕਰੇ ਤੇ) ਮੇਰਾ ਕੋਈ ਵੱਸ ਨਹੀਂ ਚੱਲਦਾ ਮੇਰਾ ਕੋਈ ਜ਼ੋਰ ਨਹੀਂ ਪੈਂਦਾ।
I am nothing; nothing belongs to me. I have no power or control.
हउ नाही नाही किछु मेरा ना हमरो बसु चारी ॥
LINE 07
ਕਰਨਕਰਾਵਨਨਾਨਕਕੇਪ੍ਰਭਸੰਤਨਸੰਗਿਉਧਾਰੀ੨੩੬੫੯॥॥॥॥
ਹੇ ਸਭ ਕੁਝ ਕਰਨ ਦੀ ਸਮਰਥਾ ਵਾਲੇ! ਹੇ ਸਭ ਕੁਝ ਕਰਾ ਸਕਣ ਵਾਲੇ! ਹੇ ਨਾਨਕ ਦੇ ਪ੍ਰਭੂ! ਮੈਨੂੰ ਆਪਣੇ ਸੰਤਾਂ ਦੀ ਸੰਗਤ ਵਿਚ ਰੱਖ ਕੇ (ਇਸ ਸੰਸਾਰ-ਸਮੁੰਦਰ ਤੋਂ) ਮੇਰਾ ਪਾਰ-ਉਤਾਰਾ ਕਰ ॥੨॥੩੬॥੫੯॥
O Creator, Cause of causes, Lord God of Nanak, I am saved and redeemed in the Society of the Saints. ||2||36||59||
करन करावन नानक के प्रभ संतन संगि उधारी ॥२॥३६॥५९॥
GURBANI.WORLD