ਸਾਰਗ ਮਹਲਾ ੫ ॥

ਰਾਗੁ ਸਾਰੰਗ ਗੁਰੂ ਅਰਜਨ ਦੇਵ ਜੀ ਅੰਗ 1215
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਾਰਗਮਹਲਾ
Saarang, Fifth Mahalaa:
सारग महला ५ ॥
LINE 02
ਝੂਠੋਮਾਇਆਕੋਮਦਮਾਨੁ
ਹੇ ਅੰਞਾਣ! ਮਾਇਆ ਦਾ ਨਸ਼ਾ ਮਾਇਆ ਦਾ ਅਹੰਕਾਰ ਝੂਠਾ ਹੈ (ਸਦਾ ਕਾਇਮ ਰਹਿਣ ਵਾਲਾ ਨਹੀਂ)।
False is intoxication and pride in Maya.
झूठो माइआ को मद मानु ॥
LINE 03
ਧ੍ਰੋਹਮੋਹਦੂਰਿਕਰਿਬਪੁਰੇਸੰਗਿਗੋਪਾਲਹਿਜਾਨੁ॥॥ਰਹਾਉ
(ਮਾਇਆ ਦਾ) ਮੋਹ (ਆਪਣੇ ਅੰਦਰੋਂ) ਦੂਰ ਕਰ, (ਮਾਇਆ ਦੀ ਖ਼ਾਤਰ) ਠੱਗੀ ਕਰਨੀ ਦੂਰ ਕਰ, ਪਰਮਾਤਮਾ ਨੂੰ ਸਦਾ ਆਪਣੇ ਨਾਲ ਵੱਸਦਾ ਸਮਝ ॥੧॥ ਰਹਾਉ ॥
Get rid of your fraud and attachment, O wretched mortal, and remember that the Lord of the World is with you. ||1||Pause||
ध्रोह मोह दूरि करि बपुरे संगि गोपालहि जानु ॥१॥ रहाउ ॥
LINE 04
ਮਿਥਿਆਰਾਜਜੋਬਨਅਰੁਉਮਰੇਮੀਰਮਲਕਅਰੁਖਾਨ
ਰਾਜ ਨਾਸਵੰਤ ਹੈ ਜਵਾਨੀ ਨਾਸਵੰਤ ਹੈ। ਅਮੀਰ ਪਾਤਿਸ਼ਾਹ ਮਾਲਕ ਖ਼ਾਨ ਸਭ ਨਾਸਵੰਤ ਹਨ (ਇਹਨਾਂ ਹਕੂਮਤਾਂ ਦਾ ਨਸ਼ਾ ਸਦਾ ਕਾਇਮ ਨਹੀਂ ਰਹੇਗਾ)।
False are royal powers, youth, nobility, kings, rulers and aristocrats.
मिथिआ राज जोबन अरु उमरे मीर मलक अरु खान ॥
LINE 05
ਮਿਥਿਆਕਾਪਰਸੁਗੰਧਚਤੁਰਾਈਮਿਥਿਆਭੋਜਨਪਾਨ॥॥
ਇਹ ਕੱਪੜੇ ਤੇ ਸੁਗੰਧੀਆਂ ਸਭ ਨਾਸਵੰਤ ਹਨ, (ਇਹਨਾਂ ਦੇ ਆਸਰੇ) ਚਤੁਰਾਈ ਕਰਨੀ ਝੂਠਾ ਕੰਮ ਹੈ। ਖਾਣ ਪੀਣ ਦੇ (ਵਧੀਆ) ਪਦਾਰਥ ਸਭ ਨਾਸਵੰਤ ਹਨ ॥੧॥
False are the fine clothes, perfumes and clever tricks; false are the foods and drinks. ||1||
मिथिआ कापर सुगंध चतुराई मिथिआ भोजन पान ॥१॥
LINE 06
ਦੀਨਬੰਧਰੋਦਾਸਦਾਸਰੋਸੰਤਹਕੀਸਾਰਾਨ
ਹੇ ਗਰੀਬਾਂ ਦੇ ਸਹਾਈ! ਮੈਂ ਤੇਰੇ ਦਾਸਾਂ ਦਾ ਦਾਸ ਹਾਂ, ਮੈਂ ਤੇਰੇ ਸੰਤਾਂ ਦੀ ਸਰਨ ਹਾਂ।
O Patron of the meek and the poor, I am the slave of Your slaves; I seek the Sanctuary of Your Saints.
दीन बंधरो दास दासरो संतह की सारान ॥
LINE 07
ਮਾਂਗਨਿਮਾਂਗਉਹੋਇਅਚਿੰਤਾਮਿਲੁਨਾਨਕਕੇਹਰਿਪ੍ਰਾਨ੨੩੫੫੮॥॥॥॥
ਹੇ ਨਾਨਕ ਦੀ ਜਿੰਦ-ਜਾਨ ਹਰੀ! ਹੋਰ ਆਸਰੇ ਛੱਡ ਕੇ ਮੈਂ (ਤੇਰੇ ਦਰ ਤੋਂ) ਮੰਗ ਮੰਗਦਾ ਹਾਂ ਕਿ ਮੈਨੂੰ ਦਰਸਨ ਦੇਹ ॥੨॥੩੫॥੫੮॥
I humbly ask, I beg of You, please relieve my anxiety; O Lord of Life, please unite Nanak with Yourself. ||2||35||58||
मांगनि मांगउ होइ अचिंता मिलु नानक के हरि प्रान ॥२॥३५॥५८॥
GURBANI.WORLD