ਕਬਿਤੁ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 460
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਤੁ॥
ਕਬਿੱਤ:
KABIT
कबितु ॥
LINE 02
ਜੈਸੇਬਾਰਖੇਤਕਉਜੁਕਾਲਫਾਸਚੇਤਕਉਸੁਭਿਛਦਾਨਦੇਤਕਉਸੁਕੰਕਨਜਿਉਕਰਕੋ॥
ਜਿਵੇਂ ਵਾੜ ਖੇਤ ਨੂੰ, ਸਿਮਰਨ ਕਾਲ ਦੇ ਫੰਧੇ ਨੂੰ, ਮੰਗਤੇ ਦਾਨ ਦੇਣ ਵਾਲੇ ਨੂੰ ਅਤੇ ਕੰਗਣ ਹੱਥ ਨੂੰ (ਘੇਰ ਲੈਂਦੇ ਹਨ);
Just as the fence surrounds the field, death surrounds the donor and the bangle surrounds the hand
जैसे बार खेत कउ जु काल फास चेत कउ सु भिछ दान देत कउ सु कंकन जिउ कर को ॥
LINE 03
ਜੈਸੇਦੇਹਪ੍ਰਾਨਕਉਪ੍ਰਵੇਖਸਸਿਭਾਨੁਕਉਅਗਿਆਨਜੈਸੇਗਿਆਨਕਉਸੁਗੋਪੀਜੈਸੇਹਰਿਕੋ॥
ਜਿਵੇਂ ਦੇਹ ਨੇ ਪ੍ਰਾਣਾਂ ਨੂੰ, ਪ੍ਰਵਾਰ ਨੇ ਸੂਰਜ ਤੇ ਚੰਦ੍ਰਮਾ ਨੂੰ, ਅਗਿਆਨ ਨੇ ਗਿਆਨ ਨੂੰ ਅਤੇ ਗੋਪੀਆਂ ਨੇ ਕ੍ਰਿਸ਼ਨ ਨੂੰ (ਘੇਰਿਆ ਹੁੰਦਾ ਹੈ);
Just as the body surrounds the vital force Prana, the light surrounds the spheres of sun and moon, nescience surrounds knowledge and gopis surround Krishna.
जैसे देह प्रान कउ प्रवेख ससि भानु कउ अगिआन जैसे गिआन कउ सु गोपी जैसे हरि को ॥
LINE 04
ਜਿਉਤੜਾਗਆਪਕਉਸੁਮਾਲਾਜੈਸੇਜਾਪੁਕਉਸੋਪੁੰਨਿਜੈਸੇਪਾਪਕਉਜਿਉਆਲਬਾਲਤਰੁਕੋ॥
ਜਿਵੇਂ ਤਾਲਾਬ ਪਾਣੀ ਨੂੰ, ਜਿਵੇਂ ਮਾਲਾ ਜਪ ਨੂੰ ਅਤੇ ਜਿਵੇਂ ਪੁੰਨ ਪਾਪ ਨੂੰ ਅਤੇ ਜਿਵੇਂ ਗੋਲ ਵਟ ਬ੍ਰਿਛ ਨੂੰ (ਘੇਰੀ ਰਖਦੀ ਹੈ);
Just as the tank surrounds the water, the rosary surrounds the repetition of the name, the virtues surround the vices and the creeper surrounds the cucumber
जिउ तड़ाग आप कउ सु माला जैसे जापु कउ सो पुंनि जैसे पाप कउ जिउ आल बाल तरु को ॥
LINE 05
ਜੈਸੇਉਡਧ੍ਰੂਅਕਉਸਮੁਦਰਜੈਸੇਭੂਅਕਉਸੁਤੈਸੇਘੇਰਿਲੀਨੋਹੈਖੜਗਸਿੰਘਬਰਕੋ੧੬੩੫॥॥
ਜਿਵੇਂ ਤਾਰੇ ਧ੍ਰੂਹ ਨੂੰ, ਜਿਵੇਂ ਸਮੁੰਦਰ ਧਰਤੀ ਨੂੰ (ਘੇਰੀ ਰਖਦਾ ਹੈ) ਉਸ ਤਰ੍ਹਾਂ ਸਾਰਿਆਂ ਨੇ ਖੜਗ ਸਿੰਘ ਯੋਧੇ ਨੂੰ ਘੇਰ ਲਿਆ ਹੈ ॥੧੬੩੫॥
Just as the sky surrounds the pole star, the ocean surrounds the earth in the same way, these heroes have surrounded the mighty Kharag Singh.1635.
जैसे उड ध्रूअ कउ समुदर जैसे भूअ कउ सु तैसे घेरि लीनो है खड़ग सिंघ बर को ॥१६३५॥
GURBANI.WORLD