ੴ ਸਤਿਗੁਰ ਪ੍ਰਸਾਦਿ ॥

ਸ਼ਬਦ ਹਜ਼ਾਰੇ ਪਾਃ ੧੦ ਗੁਰੂ ਗੋਬਿੰਦ ਸਿੰਘ ਜੀ ਅੰਗ 709
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ੴਸਤਿਗੁਰਪ੍ਰਸਾਦਿ॥
The Lord is One and He can be attained through the grace of the true Guru.
ੴ सतिगुर प्रसादि ॥
LINE 02
ਰਾਗੁਰਾਮਕਲੀਪਾਤਿਸ਼ਾਹੀ੧੦॥
Ramkali. OF THE TENTH KING
रागु रामकली पातिशाही १० ॥
LINE 03
ਰੇਮਨਐਸੋਕਰਿਸੰਨਿਆਸਾ॥
ਹੇ ਮਨ! (ਤੂੰ) ਇਸ ਪ੍ਰਕਾਰ ਦਾ ਸੰਨਿਆਸ ਧਾਰਨ ਕਰ।
O mind! the asceticism be practised in this way:
रे मन ऐसो करि संनिआसा ॥
LINE 04
ਬਨਸੇਸਦਨਸਭੈਕਰਿਸਮਝਹੁਮਨਹੀਮਾਹਿਉਦਾਸਾ੧॥॥ਰਹਾਉ॥
ਸਾਰੇ ਘਰਾਂ ਨੂੰ ਬਨ ਦੇ ਸਮਾਨ ਸਮਝੋ ਅਤੇ ਮਨ ਵਿਚ (ਸਦਾ) ਉਦਾਸ ਰਹੋ ॥੧॥ ਰਹਾਉ।
Consider your house as the forest and remain unattached within yourself…..Pause.
बन से सदन सभै करि समझहु मन ही माहि उदासा ॥१॥ रहाउ ॥
LINE 05
ਜਤਕੀਜਟਾਜੋਗਕੋਮੱਜਨੁਨੇਮਕੇਨਖੁਨਬਢਾਓ॥
ਜਤ ਦੀਆਂ ਜਟਾਵਾਂ, ਯੋਗ ਦਾ ਇਸ਼ਨਾਨ ਅਤੇ ਨੇਮ ਦੇ ਨੌਂਹ ਵਧਾ ਲਵੋ।
Consider continence as the matted hair, Yoga as the ablution and daily observances as your nails,
जत की जटा जोग को मजनु नेम के नखुन बढाओ ॥
LINE 06
ਗਿਆਨੁਗੁਰੂਆਤਮਉਪਦੇਸਹੁਨਾਮਬਿਭੂਤਿਲਗਾਓ੧॥॥
ਗਿਆਨ ਨੂੰ ਗੁਰੂ ਧਾਰਨ ਕਰ ਕੇ ਆਪਣੇ ਆਪ ਨੂੰ ਉਪਦੇਸ਼ ਦਿਓ ਅਤੇ ਨਾਮ (ਦੇ ਸਿਮਰਨ) ਦੀ ਬਿਭੂਤ (ਸੁਆਹ) ਲਗਾਓ ॥੧॥
Consider the knowledge as the preceptor giving lessons to you and apply the Name of the Lord as ashes.1.
गिआनु गुरू आतम उपदेसहु नाम बिभूति लगाओ ॥१॥
LINE 07
ਅਲਪਅਹਾਰੁਸੁਲਪਸੀਨਿੰਦ੍ਰਾਦਯਾਛਿਮਾਤਨਪ੍ਰੀਤਿ॥
ਥੋੜਾ ਆਹਾਰ, ਬਹੁਤ ਥੋੜੀ ਜਿਹੀ ਨੀਂਦਰ ਅਤੇ ਦਇਆ ਤੇ ਖਿਮਾ ਨਾਲ ਪ੍ਰੀਤ ਕਰੋ।
Eat less and sleep less, cherish mercy and forgiveness;
अलप अहारु सुलप सी निंद्रा दया छिमा तन प्रीति ॥
LINE 08
ਸੀਲਸੰਤੋਖਸਦਾਨਿਰਬਾਹਿਬੋਹ੍ਵੈਬੋਤ੍ਰਿਗੁਣਅਤੀਤਿ੨॥॥
ਸ਼ੀਲ ਅਤੇ ਸੰਤੋਖ ਨੂੰ ਸਦਾ ਨਿਭਾਂ ਅਤੇ ਤਿੰਨ ਗੁਣਾਂ ਤੋਂ ਨਿਰਲਿਪਤ ਰਹਿ ॥੨॥
Practise gentleness and contentment and remain free from three modes.2.
सील संतोख सदा निरबाहिबो ह्वैबो त्रिगुण अतीति ॥२॥
LINE 09
ਕਾਮਕ੍ਰੋਧਹੰਕਾਰਲੋਭਹਠਮੋਹਨਮਨਸਿਉਲ੍ਯਾਵੈ॥
ਕਾਮ, ਕ੍ਰੋਧ, ਹੰਕਾਰ, ਲੋਭ, ਹਠ, ਮੋਹ, ਨੂੰ ਮਨ ਵਿਚ ਕਦੇ ਨਾ ਲਿਆ।
Keep your mind unattached from lust, anger, greed, insistence and infatuation,
काम क्रोध हंकार लोभ हठ मोह न मन सिउ ल्यावै ॥
LINE 10
ਤਬਹੀਆਤਮਤਤਕੌਦਰਸੈਪਰਮਪੁਰਖੁਕਹਪਾਵੈ੩੧॥॥॥
ਤਦ ਹੀ ਆਤਮ ਤੱਤ ਨੂੰ ਵੇਖ ਸਕੇਂਗਾ ਅਤੇ ਪਰਮ ਪੁਰਖ (ਪਰਮਾਤਮਾ) ਨੂੰ ਪ੍ਰਾਪਤ ਕਰੇਂਗਾ ॥੩॥੧॥
Then you will visualize the supreme essence and realise the supreme Purusha.3.1.
तब ही आतम तत कौ दरसै परम पुरखु कह पावै ॥३॥१॥
GURBANI.WORLD