ਤੋਮਰ ਛੰਦ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤੋਮਰਛੰਦ॥
ਤੋਮਰ ਛੰਦ:
TOMAR STANZA
तोमर छंद ॥
LINE 02
ਕਰਿਕੋਪਪਾਰਸਰਾਇ॥
ਪਾਰਸ ਨਾਥ ਨੇ ਕ੍ਰੋਧ ਕਰ ਕੇ
करि कोप पारस राइ ॥
LINE 03
ਕਰਿਆਪਿਅਗਨਿਜਰਾਇ॥
ਅਤੇ ਆਪਣੇ ਹੱਥ ਨਾਲ ਅੱਗ ਬਾਲ ਕੇ (ਚਿਖਾ ਨੂੰ ਲਗਾਈ)।
Getting infuriated, Parasnath burnt the fire in his hand,
करि आपि अगनि जराइ ॥
LINE 04
ਸੋਭਈਸੀਤਲਜ੍ਵਾਲ॥
ਉਹ ਅਗਨੀ ਠੰਡੀ ਹੋ ਗਈ
सो भई सीतल ज्वाल ॥
LINE 05
ਅਤਿਕਾਲਰੂਪਕਰਾਲ੩੫੫॥॥
ਜੋ ਅਤਿ ਭਿਆਨਕ ਕਾਲ ਰੂਪ ਸੀ ॥੩੫੫॥
which was dreadful in sight, but became cold there.128.355.
अति काल रूप कराल ॥३५५॥
LINE 06
ਤਤਜੋਗਅਗਨਿਨਿਕਾਰਿ॥
ਤਦ (ਪਾਰਸ ਨਾਥ ਨੇ) ਯੋਗ ਅਗਨੀ ਕੱਢ ਕੇ (ਚਿਖਾ ਬਾਲੀ)
तत जोग अगनि निकारि ॥
LINE 07
ਅਤਿਜ੍ਵਲਤਰੂਪਅਪਾਰਿ॥
ਜੋ ਬਹੁਤ ਅਪਾਰ ਰੂਪ ਵਿਚ ਭੜਕ ਪਈ।
Then he got emerged the Yoga-fire, which was burning dreadfully
अति ज्वलत रूप अपारि ॥
LINE 08
ਤਬਕੀਅਸਆਪਨਦਾਹ॥
ਤਦ (ਉਸ ਨੇ) ਆਪਣੇ (ਸ਼ਰੀਰ) ਨੂੰ ਸਾੜ ਦਿੱਤਾ।
तब कीअस आपन दाह ॥
LINE 09
ਪੁਰਿਲਖਤਸਾਹਨਸਾਹਿ੩੫੬॥॥
(ਸਾਰਾ) ਨਗਰ ਸ਼ਾਹਾਂ ਦੇ ਸ਼ਾਹ (ਪਾਰਸ ਨਾਥ) ਨੂੰ ਵੇਖ ਰਿਹਾ ਸੀ ॥੩੫੬॥
He killed himself with that fire and the people of the city continued to see that great king.129.356.
पुरि लखत साहन साहि ॥३५६॥
LINE 10
ਤਬਜਰੀਅਗਨਿਬਿਸੇਖ॥
ਤਦ (ਫਿਰ) ਵਿਸ਼ੇਸ਼ ਤਰ੍ਹਾਂ ਦੀ ਅੱਗ ਬਲ ਪਈ।
तब जरी अगनि बिसेख ॥
LINE 11
ਤ੍ਰਿਣਕਾਸਟਘਿਰਤਅਸੇਖ॥
(ਜਿਸ ਵਿਚ) ਬਹੁਤ ਸਾਰੇ ਕੱਖ, ਲਕੜਾਂ ਅਤੇ ਘਿਓ (ਪਾਇਆ ਹੋਇਆ ਸੀ)।
Then with many grass-blades, the faggots alongwith ghee (clarified butter),
त्रिण कासट घिरत असेख ॥
LINE 12
ਤਬਜਰ੍ਯੋਤਾਮਹਿਰਾਇ॥
ਤਦ ਉਸ ਵਿਚ ਰਾਜਾ (ਪਾਰਸ ਨਾਥ) ਸੜ ਗਿਆ।
तब जर्यो ता महि राइ ॥
LINE 13
ਭਏਭਸਮਅਦਭੁਤਕਾਇ੩੫੭॥॥
(ਉਸ ਦੀ) ਅਦਭੁਤ ਦੇਹ ਭਸਮ ਹੋ ਗਈ ॥੩੫੭॥
The flames of fire arose, in which the king was burnt and his body was reduced to ashes.130.357.
भए भसम अदभुत काइ ॥३५७॥
LINE 14
ਕਈਦ੍ਯੋਸਬਰਖਪ੍ਰਮਾਨ॥
ਕਈ ਦਿਨਾਂ ਅਤੇ ਵਰ੍ਹਿਆਂ ਤਕ ਚਿਖਾ
कई द्योस बरख प्रमान ॥
LINE 15
ਸਲਜਰਾਜੋਰਮਹਾਨ॥
('ਸਲ') ਬਹੁਤ ਜ਼ੋਰ ਨਾਲ ਬਲਦੀ ਰਹੀ।
That pyre continued to burn for several years, when the body of the king was reduced to ashes
सल जरा जोर महान ॥
LINE 16
ਭਈਭੂਤਭਸਮੀਦੇਹ॥
(ਫਿਰ ਜਾ ਕੇ) ਦੇਹ ਸੜ ਗਈ
भई भूत भसमी देह ॥
LINE 17
ਧਨਧਾਮਛਾਡ੍ਯੋਨੇਹ੩੫੮॥॥
ਅਤੇ (ਉਸ ਨੇ) ਧਨ ਅਤੇ ਘਰ ਬਾਰ ਦਾ ਮੋਹ ਛਡ ਦਿੱਤਾ ॥੩੫੮॥
And he abandoned the attachment of wealth and place.131.358.
धन धाम छाड्यो नेह ॥३५८॥
GURBANI.WORLD