ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਹਮਤੁਮਮਿਲਿਖੋਜਨਤਹਜੈਯੈ॥
ਮੈਂ ਅਤੇ ਤੁਸੀਂ ਉਸ ਨੂੰ ਖੋਜਣ ਜਾਂਦੇ ਹਾਂ
हम तुम मिलि खोजन तह जैयै ॥
LINE 03
ਜੋਨ੍ਰਿਪਕਹਿਯੋਸੁਕਾਜਕਮੈਯੈ॥
ਅਤੇ ਜੋ ਰਾਜੇ ਨੇ ਕਿਹਾ ਸੀ, ਉਸੇ ਅਨੁਸਾਰ ਕਾਰਵਾਈ ਕਰਦੇ ਹਾਂ।
‘You and me will go out and search the way Raja had willed.
जो न्रिप कहियो सु काज कमैयै ॥
LINE 04
ਤਬਹੋਜਿਯਤਜਗਤਮੈਰਹਿਹੋ॥
ਮੈਂ ਤਦ ਹੀ ਜਗਤ ਵਿਚ ਜੀਉਂਦੀ ਰਹਿ ਸਕਾਂਗੀ,
तब हो जियत जगत मै रहिहो ॥
LINE 05
ਐਸੇਰੂਪਭੂਪਜਬਲਹਿਹੋ੧੫॥॥
ਜਦ ਇਸ ਰੂਪ ਵਾਲਾ ਰਾਜਾ ਪ੍ਰਾਪਤ ਕਰ ਲਵਾਂਗੀ ॥੧੫॥
‘I can only live in this world if I again possess the Raja again.’(15)
ऐसे रूप भूप जब लहिहो ॥१५॥
LINE 06
ਰਾਨੀਕੋਲੈਮੰਤ੍ਰੀਧਾਯੋ॥
ਰਾਣੀ ਨੂੰ ਲੈ ਕੇ ਮੰਤ੍ਰੀ (ਉਥੇ) ਗਿਆ
रानी को लै मंत्री धायो ॥
LINE 07
ਤਵਨਪੁਰਖਕਰਿਨ੍ਰਿਪਠਹਰਾਯੋ॥
ਅਤੇ ਉਸ ਪੁਰਸ਼ ਨੂੰ ਰਾਜਾ ਬਣਾ ਦਿੱਤਾ।
Along with Rani, the Minister went out and established that man as Raja.
तवन पुरख करि न्रिप ठहरायो ॥
LINE 08
ਸਕਲਦੇਸਕੋਰਾਜਾਕੀਨੋ॥
ਉਸ ਨੂੰ ਸਾਰੇ ਦੇਸ ਦਾ ਰਾਜਾ ਬਣਾ ਦਿੱਤਾ
सकल देस को राजा कीनो ॥
LINE 09
ਰਾਜਸਾਜਸਭਤਾਕੋਦੀਨੋ੧੬॥॥
ਅਤੇ ਸਾਰਾ ਰਾਜ-ਸਾਜ ਉਸ ਨੂੰ ਦੇ ਦਿੱਤਾ ॥੧੬॥
He was en throned as the Raja of all the land and all the power was handed over to him.(16)
राज साज सभ ता को दीनो ॥१६॥
GURBANI.WORLD