ਦੋਹਰਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਰਾਜਵੈਸਹੀਕਰੈਗੋਰੂਪਨਵੈਸਾਹੋਇ॥
ਭਾਵੇਂ ਤੁਹਾਡਾ ਰੂਪ ਓਹੋ ਜਿਹਾ ਨਹੀਂ ਹੋਵੇਗਾ, ਪਰ ਰਾਜ ਉਸੇ ਤਰ੍ਹਾਂ ਕਰੋਗੇ।
“You will rule the same way, although your presentation will be different.”
राज वैस ही करैगो रूप न वैसा होइ ॥
LINE 03
ਜ੍ਯੋਰਾਜਾਮੁਹਿਕਹਿਮੂਏਤੁਮੈਕਹਤਮੈਸੋਇ੧੪॥॥
ਜੋ ਰਾਜਾ ਮੈਨੂੰ ਮਰਨ ਵੇਲੇ ਕਹਿ ਗਏ ਸਨ, ਉਹ ਮੈਂ ਤੁਹਾਨੂੰ ਕਹਿ ਦਿੱਤਾ ਹੈ ॥੧੪॥
‘I am telling this the way Raja had communicated to me.(l4)
ज्यो राजा मुहि कहि मूए तुमै कहत मै सोइ ॥१४॥
GURBANI.WORLD