ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 946
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਯਾਕੀਲਗਨਿਕਿਸੂਸੋਲਾਗੀ॥
ਇਸ ਦੀ ਕਿਸੇ ਨਾਲ ਲਗਨ ਲਗ ਗਈ ਹੈ।
या की लगनि किसू सो लागी ॥
LINE 03
ਤਾਤੇਭੂਖਿਪ੍ਯਾਸਸਭਭਾਗੀ॥
ਇਸ ਲਈ ਸਾਰੀ ਭੁਖ ਤ੍ਰੇਹ ਖ਼ਤਮ ਹੋ ਗਈ ਹੈ।
(She thought,) ‘She has fallen in love with some body, that is why she has lost her appetite.
ता ते भूखि प्यास सभ भागी ॥
LINE 04
ਤਾਤੇਬੇਗਿਉਪਾਯਹਿਕਰਿਯੈ॥
ਇਸ ਵਾਸਤੇ ਜਲਦੀ ਕੋਈ ਉਪਾ ਕੀਤਾ ਜਾਏ
ता ते बेगि उपायहि करियै ॥
LINE 05
ਜਾਤੇਸਗਰੋਸੋਕਨਿਵਰਿਯੈ੨੩॥॥
ਤਾਂ ਜੋ (ਇਸ ਦਾ) ਸਾਰਾ ਦੁਖ ਦੂਰ ਹੋ ਜਾਏ ॥੨੩॥
‘Some remedy must be found through which all her afflictions are eliminated.’(23)
जा ते सगरो सोक निवरियै ॥२३॥
LINE 06
ਹ੍ਰਿਦੈਮੰਤ੍ਰਇਹਭਾਤਿਬਿਚਾਰਿਯੋ॥
ਉਸ ਨੇ ਮਨ ਵਿਚ ਇਸ ਤਰ੍ਹਾਂ ਸੋਚਿਆ
ह्रिदै मंत्र इह भाति बिचारियो ॥
LINE 07
ਨਿਜਪਤਿਸੋਇਹਭਾਤਿਉਚਾਰਿਯੋ॥
ਅਤੇ ਆਪਣੇ ਪਤੀ ਨੂੰ ਇੰਜ ਕਿਹਾ
Contemplating thus, she asked her husband,
निज पति सो इह भाति उचारियो ॥
LINE 08
ਸੁਤਾਤਰੁਨਿਤੁਮਰੇਗ੍ਰਿਹਭਈ॥
ਕਿ ਤੇਰੇ ਘਰ ਲੜਕੀ ਜੁਆਨ ਹੋ ਗਈ ਹੈ।
सुता तरुनि तुमरे ग्रिह भई ॥
LINE 09
ਤਾਕੀਕਰਨਸਗਾਈਲਈ੨੪॥॥
ਇਸ ਦੀ ਮੰਗਣੀ ਕਰ ਲੈਣੀ ਚਾਹੀਦੀ ਹੈ ॥੨੪॥
‘Your daughter has come of the age, she should be betrothed now.(24)
ता की करन सगाई लई ॥२४॥
LINE 10
ਯਾਕੋਅਧਿਕਸੁਯੰਬਰਕੈਹੈ॥
ਇਸ ਦਾ (ਅਸੀਂ) ਵੱਡਾ ਸੁਅੰਬਰ ਕਰੀਏ
या को अधिक सुयंबर कैहै ॥
LINE 11
ਬਡੇਬਡੇਰਾਜਾਨਬੁਲੈਹੈ॥
ਅਤੇ ਵੱਡੇ ਵੱਡੇ ਰਾਜਿਆਂ ਨੂੰ ਬੁਲਾ ਲਈਏ।
‘We will arrange a huge savayambar (ceremony for the selection of her own husband) and invite big princes.
बडे बडे राजान बुलैहै ॥
LINE 12
ਦੁਹਿਤਾਦ੍ਰਿਸਟਿਸਭਨਪਰਕਰਿਹੈ॥
(ਤੁਹਾਡੀ) ਪੁੱਤਰੀ ਸਾਰਿਆਂ ਨੂੰ ਵੇਖ ਲਏਗੀ
दुहिता द्रिसटि सभन पर करि है ॥
LINE 13
ਜੋਚਿਤਰੁਚੇਤਿਸੀਕਹਬਰਿਹੈ੨੫॥॥
ਅਤੇ ਜੋ ਚਿਤ ਨੂੰ ਚੰਗਾ ਲਗੇਗਾ, ਉਸ ਨੂੰ ਵਰ ਲਵੇਗੀ ॥੨੫॥
‘Our daughter will look at them and whom-so-ever she picked, she will be married to.’(25)
जो चित रुचे तिसी कह बरि है ॥२५॥
LINE 14
ਭਯੋਪ੍ਰਾਤਯਹਬ੍ਯੋਤਬਨਾਯੋ॥
ਸਵੇਰ ਹੋਣ ਤੇ (ਉਸ ਨੇ) ਇਹ ਯੋਜਨਾ ਬਣਾਈ
भयो प्रात यह ब्योत बनायो ॥
LINE 15
ਪੁਰਬਾਸਿਨਸਭਹੀਨਬੁਲਾਯੋ॥
ਅਤੇ ਸਾਰੇ ਨਗਰ ਵਾਸੀਆਂ ਨੂੰ ਬੁਲਾ ਲਿਆ।
After planning, as such, in the morning, they invited all the people from the town.
पुर बासिन सभहीन बुलायो ॥
LINE 16
ਦੇਸਦੇਸਬਹੁਦੂਤਪਠਾਏ॥
ਦੇਸ ਦੇਸਾਂਤਰਾਂ ਨੂੰ ਬਹੁਤ ਦੂਤ ਭੇਜੇ
देस देस बहु दूत पठाए ॥
LINE 17
ਨਰਪਤਿਸਭਠੌਰਨਤੇਆਏ੨੬॥॥
ਅਤੇ ਸਾਰਿਆਂ ਦੇਸਾਂ ਦੇ ਰਾਜੇ ਆ ਗਏ ॥੨੬॥
They sent messengers to far off places and invited the princes.(26)
नरपति सभ ठौरन ते आए ॥२६॥
GURBANI.WORLD