ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 814
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਬਿਰਧਿਮੋਟਿਯੋਯਾਰਤਿਹਤਰੁਨਪਤਰਿਯੋਯਾਰ॥
ਉਸ ਦਾ ਮੋਟਾ ਯਾਰ ਬਿਰਧ ਸੀ ਅਤੇ ਪਤਲਾ ਯਾਰ ਜਵਾਨ ਸੀ।
Her fat lover was old but the other, the young one, was slender.
बिरधि मोटियो यार तिह तरुन पतरियो यार ॥
LINE 03
ਰਾਤਦਿਵਸਤਾਸੌਕਰੈਦ੍ਵੈਵੈਮੈਨਬਿਹਾਰ੫॥॥
ਦੋਵੇਂ ਰਾਤ ਦਿਨ ਉਸ ਨਾਲ ਕਾਮ-ਕ੍ਰੀੜਾ ਕਰਦੇ ਸਨ ॥੫॥
Day in and day out she kept on making love with them.(5)
रात दिवस ता सौ करै द्वैवै मैन बिहार ॥५॥
LINE 04
ਹੋਤਤਰੁਨਕੇਤਰੁਨਿਬਸਿਬਿਰਧਤਰੁਨਿਬਸਿਹੋਇ॥
ਜਵਾਨ ਦੇ ਵਸ ਵਿਚ ਇਸਤਰੀ ਹੋ ਜਾਂਦੀ ਹੈ ਅਤੇ ਬਿਰਧ ਇਸਤਰੀ ਦੇ ਵਸ ਵਿਚ ਹੋ ਜਾਂਦਾ ਹੈ।
A young female is captivated by a young man and the old man is
होत तरुन के तरुनि बसि बिरध तरुनि बसि होइ ॥
LINE 05
ਇਹੈਰੀਤਿਸਭਜਗਤਕੀਜਾਨਤਹੈਸਭਕੋਇ੬॥॥
ਇਹ ਸੰਸਾਰ ਦੀ ਰੀਤ ਹੈ, (ਇਸ ਨੂੰ) ਸਭ ਕੋਈ ਜਾਣਦਾ ਹੈ ॥੬॥
Enchanted by an old woman And the whole world knows this habitude.(6)
इहै रीति सभ जगत की जानत है सभ कोइ ॥६॥
LINE 06
ਤਰੁਨਿਪਤਰਿਯਾਸੌਰਮੈਮੋਟੇਨਿਕਟਨਜਾਇ॥
(ਉਹ) ਇਸਤਰੀ ਪਤਲੇ ਯਾਰ ਨਾਲ ਰਮਣ ਕਰਦੀ ਸੀ ਅਤੇ ਮੋਟੇ ਯਾਰ ਦੇ ਨੇੜੇ ਨਹੀਂ ਜਾਂਦੀ ਸੀ।
The lady always enjoyed making love with the slender person but hesitated to go near the fat one.
तरुनि पतरिया सौ रमै मोटे निकट न जाइ ॥
LINE 07
ਜੌਕਬਹੂੰਤਾਸੌਰਮੇਮਨਭੀਤਰਪਛੁਤਾਇ੭॥॥
ਜੇ ਕਦੇ ਉਸ ਨਾਲ ਭੋਗ-ਵਿਲਾਸ ਕਰ ਲੈਂਦੀ ਤਾਂ ਮਨ ਵਿਚ ਬਹੁਤ ਪਛਤਾਉਂਦੀ ਸੀ ॥੭॥
She always repented after making love with the old one.(7)
जौ कबहूं ता सौ रमे मन भीतर पछुताइ ॥७॥
LINE 08
ਰਮਤਪਤਰਿਯਾਸੰਗਹੁਤੀਆਨਿਮੋਟੀਏਯਾਰ॥
(ਇਕ ਵਾਰ ਉਹ) ਪਤਲੇ ਯਾਰ ਨਾਲ ਰਮਣ ਕਰ ਰਹੀ ਸੀ (ਕਿ ਉਪਰੋਂ) ਮੋਟਾ ਯਾਰ ਆ ਗਿਆ।
Once when she was passionately involved with the young man,
रमत पतरिया संग हुती आनि मोटीए यार ॥
LINE 09
ਪਾਯਨਕੌਖਰਕੋਕਿਯੋਤਵਨਿਤਰੁਨਿਕੇਦ੍ਵਾਰ੮॥॥
(ਉਸ ਨੇ) ਉਸ ਇਸਤਰੀ ਦੇ ਦੁਆਰ ਉਤੇ ਪੈਰਾਂ ਦਾ ਖੜਾਕ ਕੀਤਾ ॥੮॥
The fat lover came back and knocked at the door of the lady.(8)
पायन कौ खरको कियो तवनि तरुनि के द्वार ॥८॥
LINE 10
ਕਹਿਯੋਪਤਰੀਏਯਾਰਕਹਜਾਹੁਦਿਵਰਿਯਹਿਫਾਧਿ॥
(ਇਸ ਸਥਿਤੀ ਵਿਚ ਉਸ ਇਸਤਰੀ ਨੇ) ਪਤਲੇ ਯਾਰ ਨੂੰ ਕਿਹਾ ਕਿ ਦੀਵਾਰ ਟਪ ਕੇ ਚਲਾ ਜਾ।
She suggested to the young lover to break the door and
कहियो पतरीए यार कह जाहु दिवरियहि फाधि ॥
LINE 11
ਜਿਨਕੋਊਪਾਪੀਆਇਹੈਮੁਹਿਤੁਹਿਲੈਹੈਬਾਧਿ੯॥॥
ਕੋਈ ਪਾਪੀ ਆ ਗਿਆ ਹੈ ਮਤਾਂ (ਉਹ) ਮੈਨੂੰ ਅਤੇ ਤੈਨੂੰ ਬੰਨ੍ਹ ਲਵੇ ॥੯॥
Run as some sinner had come and would tie them both.(9)
जिन कोऊ पापी आइ है मुहि तुहि लैहै बाधि ॥९॥
LINE 12
ਅਤਿਰਤਿਤਾਸੌਮਾਨਿਕੈਯਾਰਪਤਰਿਯਹਿਟਾਰਿ॥
ਉਸ ਨੇ (ਪਤਲੇ ਯਾਰ) ਨਾਲ ਬਹੁਤ ਅਧਿਕ ਕਾਮ ਕ੍ਰੀੜਾ ਕਰ ਕੇ ਟਾਲ ਦਿੱਤਾ।
She had made the thin friend to acquiesce to her request.
अति रति ता सौ मानि कै यार पतरियहि टारि ॥
LINE 13
ਭਰਭਰਾਇਉਠਿਠਾਢਭੀਜਾਨਿਮੋਟਿਯੋਯਾਰ੧੦॥॥
(ਬਾਹਰੋਂ) ਮੋਟੇ ਯਾਰ ਨੂੰ ਆਇਆ ਜਾਣ ਕੇ ਘਬਰਾ ਕੇ ਉਠ ਕੇ ਖੜੋ ਗਈ ॥੧੦॥
And she hastily got up and stood before the old man.(10)
भरभराइ उठि ठाढ भी जानि मोटियो यार ॥१०॥
LINE 14
ਉਠਤਬੀਰਜਭੂਪਰਗਿਰਿਯੋਲਖ੍ਯੋਮੋਟਿਯੇਯਾਰ॥
ਉਠਣ ਨਾਲ ਬੀਰਜ ਧਰਤੀ ਉਤੇ ਡਿਗ ਪਿਆ, (ਜਿਸ ਨੂੰ) ਮੋਟੇ ਯਾਰ ਨੇ ਵੇਖ ਲਿਆ।
While getting up in haste the drops of semen fell on the floor, which were noticed by the fat-lover,
उठत बीरज भू पर गिरियो लख्यो मोटिये यार ॥
LINE 15
ਯਾਕੋਤੁਰਤਬਤਾਇਯੈਭੇਦਰਮੈਸੁਕੁਮਾਰਿ੧੧॥॥
(ਉਸ ਨੇ) ਇਸਤਰੀ ਨੂੰ ਬੀਰਜ ਡਿਗਣ ਦਾ ਭੇਦ ਛੇਤੀ ਦਸਣ ਲਈ ਕਿਹਾ ॥੧੧॥
And he asked woman to disclose the mystery.(11)
या को तुरत बताइयै भेद रमै सु कुमारि ॥११॥
LINE 16
ਅਧਿਕਤਿਹਾਰੋਰੂਪਲਖਿਮੋਹਿਨਰਹੀਸੰਭਾਰ॥
(ਇਸਤਰੀ ਕਹਿਣ ਲਗੀ) ਤੁਹਾਡੇ ਅਤਿ ਅਧਿਕ ਸੁੰਦਰ ਰੂਪ ਨੂੰ ਵੇਖ ਕੇ ਮੈਂ (ਆਪਣੇ ਆਪ ਨੂੰ) ਸੰਭਾਲ ਨਾ ਸਕੀ (ਅਰਥਾਤ
She informed, ‘On the sight of your handsome face, I could not control myself.
अधिक तिहारो रूप लखि मोहि न रही संभार ॥
LINE 17
ਤਾਤੇਗਿਰਿਯੋਅਨੰਗਭੂਅਸਕ੍ਯੋਨਬੀਰਜਉਬਾਰ੧੨॥॥
ਅਤਿ ਅਧਿਕ ਕਾਮ ਵਸ ਹੋ ਗਈ) ਇਸ ਕਰ ਕੇ ਬੀਰਜ ਧਰਤੀ ਉਤੇ ਡਿਗ ਗਿਆ (ਅਤੇ ਉਸ ਨੂੰ ਆਪਣੇ ਵਿਚ) ਸਮੇਟ ਨਾ ਸਕੀ ॥੧੨॥
As a result of this, semen (from my body) dripped down.’(12)
ता ते गिरियो अनंग भूअ सक्यो न बीरज उबार ॥१२॥
LINE 18
ਫੂਲਿਗਯੋਪਸੁਬਾਤਸੁਨਿਨਿਜੁਸੁਭਮਾਨੈਅੰਗ॥
(ਉਹ) ਮੂਰਖ ਇਹ ਗੱਲ ਸੁਣ ਕੇ ਫੁਲ ਗਿਆ ਅਤੇ ਆਪਣੇ ਸ਼ਰੀਰ ਨੂੰ ਸ਼ੁਭ (ਸੁੰਦਰ) ਮੰਨਣ ਲਗਾ
That fool, with animal instinct, was over exhilarated thinking,
फूलि गयो पसु बात सुनि निजु सुभ मानै अंग ॥
LINE 19
ਮੋਹਿਨਿਰਖਿਛਬਿਬਾਲਕੋਛਿਤਪਰਗਿਰਿਯੋਅਨੰਗ੧੩॥॥
(ਕਿਉਂਕਿ ਉਸ ਦੀ) ਛਬੀ ਨੂੰ ਵੇਖ ਕੇ ਬਾਲਿਕਾ (ਇਸਤਰੀ) ਦਾ ਬੀਰਜ ('ਅਨੰਗ') ਧਰਤੀ ਉਤੇ ਡਿਗ ਪਿਆ ਸੀ ॥੧੩॥
‘Seeing me, the lassie became so excited that her semen dripped down on the earth.’ (13)(1)
मोहि निरखि छबि बाल को छित पर गिरियो अनंग ॥१३॥
LINE 20
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤ੍ਰਿਤਯਚਰਿਤ੍ਰਸਮਾਪਤਮਸਤੁਸੁਭਮਸਤੁ੩੯੧ਅਫਜੂੰ॥॥॥॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਤੀਜੇ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩॥੯੧॥ ਚਲਦਾ॥
Third Parable of Auspicious Chritars Conversation of the Raja and the Minister, Completed with Benediction. (3)(91)
इति स्री चरित्र पख्याने त्रिया चरित्रे मंत्री भूप संबादे त्रितय चरित्र समापतम सतु सुभम सतु ॥३॥९१॥अफजूं॥
GURBANI.WORLD