ਨਰਾਜ ਛੰਦ ॥

ਚੰਡੀ ਚਰਿਤ੍ਰ ਗੁਰੂ ਗੋਬਿੰਦ ਸਿੰਘ ਜੀ ਅੰਗ 104
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਰਾਜਛੰਦ
ਨਰਾਜ ਛੰਦ:
NARAAJ STANZA
नराज छंद ॥
LINE 02
ਸੁਤ੍ਰਾਸਦੇਵਭਾਜੀਅੰ
ਦੇਵਤੇ ਡਰ ਨਾਲ ਭਜ ਰਹੇ ਸਨ।
सु त्रास देव भाजीअं ॥
LINE 03
ਬਸੇਖਲਾਜਲਾਜੀਅੰ
ਵਿਸ਼ੇਸ਼ ਰੂਪ ਵਿਚ ਲਜਿਤ ਹੋ ਰਹੇ ਸਨ।
The gods ran in great fear and felt ashamed with particular self-abasment.
बसेख लाज लाजीअं ॥
LINE 04
ਬਿਸਿਖਕਾਰਮੰਕਸੇ
ਜ਼ਹਿਰੀਲੇ ਤੀਰਾਂ ('ਬਿਸਿਖ') ਅਤੇ ਕਮਾਨਾਂ ('ਕਾਰਮੰ') ਨੂੰ ਕਸੇ ਹੋਇਆਂ
बिसिख कारमं कसे ॥
LINE 05
ਸੁਦੇਵਿਲੋਕਮੋਬਸੇ੯੪੭॥॥॥
ਦੇਵੀ ਦੇ ਲੋਕ ਵਿਚ ਜਾ ਵਸੇ ਸਨ ॥੯॥੪੭॥
They had fitted poisonous shafts in their bows and in this way they went ot reside in the city of goddess.9.47.
सु देवि लोक मो बसे ॥९॥४७॥
LINE 06
ਤਬੈਪ੍ਰਕੋਪਦੇਬਿਹੁਐ
ਤਦੋਂ ਦੇਵੀ ਬਹੁਤ ਕ੍ਰੋਧਵਾਨ ਹੋਈ
तबै प्रकोप देबि हुऐ ॥
LINE 07
ਚਲੀਸੁਸਸਤ੍ਰਅਸਤ੍ਰਲੈ
ਅਤੇ ਅਸਤ੍ਰ-ਸ਼ਸਤ੍ਰ ਲੈ ਕੇ (ਯੁੱਧ ਲਈ) ਚਲ ਪਈ।
Then the goddess was filled with great rage and marched towards the battlefield with her weapons and arms.
चली सु ससत्र असत्र लै ॥
LINE 08
ਸੁਮੁਦਪਾਨਿਪਾਨਕੈ
ਖੁਸ਼ੀ ਨਾਲ ਮਦਿਰਾ ('ਪਾਨਿ') ਨੂੰ ਪੀ ਕੇ
सु मुद पानि पान कै ॥
LINE 09
ਗਜੀਕ੍ਰਿਪਾਨਪਾਨਿਲੈ੧੦੪੮॥॥॥
ਅਤੇ ਹੱਥ ਵਿਚ ਕ੍ਰਿਪਾਨ ਲੈ ਕੇ ਗਰਜੀ ॥੧੦॥੪੮॥
She drank the nectar in ther delight and roared wihile taking the sword in her hand.10.48.
गजी क्रिपान पानि लै ॥१०॥४८॥
GURBANI.WORLD