ਚੌਪਈ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਰਾਜਾਜਤਨਕਰਤਬਹੁਭਯੋ॥
ਰਾਜੇ ਨੇ ਅਨੇਕ ਤਰ੍ਹਾਂ ਦੇ ਯਤਨ ਕੀਤੇ
राजा जतन करत बहु भयो ॥
LINE 03
ਪੂਤਨਧਾਮਬਿਧਾਤੈਦਯੋ॥
ਪਰ ਪਰਮਾਤਮਾ ਨੇ ਉਸ ਨੂੰ ਪੁੱਤਰ ਦੀ ਦਾਤ ਨਾ ਦਿੱਤੀ।
पूत न धाम बिधातै दयो ॥
LINE 04
ਤਰੁਨਅਵਸਥਹਿਸਕਲਬਿਤਾਯੋ॥
(ਉਸ ਦੀ) ਸਾਰੀ ਜਵਾਨ ਅਵਸਥਾ ਖ਼ਤਮ ਹੋ ਗਈ
तरुन अवसथहि सकल बितायो ॥
LINE 05
ਬਿਰਧਾਪਨੋਅੰਤਗਤਿਆਯੋ੨॥॥
ਅਤੇ ਅੰਤ ਨੂੰ ਬੁਢਾਪਾ ਆ ਗਿਆ ॥੨॥
बिरधापनो अंत गति आयो ॥२॥
LINE 06
ਤਬਤਰੁਨੀਰਾਨੀਸੋਭਈ॥
ਤਦ ਰਾਣੀ ਜਵਾਨ ਹੋ ਗਈ
तब तरुनी रानी सो भई ॥
LINE 07
ਜਬਜ੍ਵਾਨੀਰਾਜਾਕੀਗਈ॥
ਜਦ ਰਾਜੇ ਦੀ ਜਵਾਨੀ ਬੀਤ ਗਈ।
जब ज्वानी राजा की गई ॥
LINE 08
ਤਾਸੌਭੋਗਰਾਵਨਹਿਕਰਈ॥
ਉਸ ਨਾਲ ਰਾਜਾ ਭੋਗ ਨਹੀਂ ਕਰਦਾ ਸੀ
ता सौ भोग राव नहि करई ॥
LINE 09
ਯਾਤੇਅਤਿਅਬਲਾਜਿਯਜਰਈ੩॥॥
ਜਿਸ ਕਰ ਕੇ ਇਸਤਰੀ ਮਨ ਵਿਚ ਬਹੁਤ ਸੜਦੀ ਸੀ (ਅਰਥਾਤ ਦੁਖੀ ਹੁੰਦੀ ਸੀ) ॥੩॥
या ते अति अबला जिय जरई ॥३॥
GURBANI.WORLD