ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1101
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
दोहरा ॥
LINE 02
ਏਕਪੁਰਖਸੌਦੋਸਤੀਰਾਨੀਕਰੀਬਨਾਇ॥
ਰਾਨੀ ਨੇ ਇਕ ਮਰਦ ਨਾਲ ਦੋਸਤੀ ਕਾਇਮ ਕਰ ਲਈ।
एक पुरख सौ दोसती रानी करी बनाइ ॥
LINE 03
ਕਾਮਭੋਗਤਾਸੌਕਰੈਨਿਤਿਪ੍ਰਤਿਧਾਮਬੁਲਾਇ੪॥॥
ਰੋਜ਼ ਘਰ ਬੁਲਾ ਕੇ ਉਸ ਨਾਲ ਕਾਮ ਭੋਗ ਕਰਦੀ ॥੪॥
काम भोग ता सौ करै नितिप्रति धाम बुलाइ ॥४॥
GURBANI.WORLD