ਸ੍ਵੈਯਾ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸ੍ਵੈਯਾ॥
ਸ੍ਵੈਯਾ:
SWAYYA
स्वैया ॥
LINE 02
ਲੈਕਰਿਚੰਡਿਕੁਵੰਡਪ੍ਰਚੰਡਮਹਾਬਰਬੰਡਤਬੈਇਹਕੀਨੋ॥
ਤਦ ਚੰਡੀ ਨੇ ਹੱਥ ਵਿਚ ਪ੍ਰਚੰਡ ਅਤੇ ਪ੍ਰਬਲ ਕਮਾਨ (ਕੁਵੰਡ) ਲੈ ਕੇ ਇਹ ਕੀਤਾ
The mighty Chandika, taking the bow in her hand, in great rage, did this
लै करि चंडि कुवंड प्रचंड महा बरबंड तबै इह कीनो ॥
LINE 03
ਏਕਹੀਬਾਰਨਿਹਾਰਿਹਕਾਰਿਸੁਧਾਰਿਬਿਦਾਰਸਭੈਦਲਦੀਨੋ॥
ਕਿ ਇਕੋ ਹੀ ਵਾਰ ਵੇਖ ਕੇ ਅਤੇ ਲਲਕਾਰਾ ਮਾਰ ਕੇ (ਵੈਰੀ ਦੇ) ਸਾਰੇ ਦਲ ਨੂੰ ਖਧੇੜ ਦਿੱਤਾ।
She scanned once all the army of the enemy and with terrible shout destroyed it.
एक ही बार निहारि हकारि सुधारि बिदार सभै दल दीनो ॥
LINE 04
ਦੈਤਘਨੇਰਨਮਾਹਿਹਨੇਲਖਿਸ੍ਰੋਨਸਨੇਕਵਿਇਉਮਨੁਚੀਨੋ॥
ਬਹੁਤੇ ਦੈਂਤ ਰਣ-ਭੂਮੀ ਵਿਚ ਹੀ ਮਾਰ ਦਿੱਤੇ, ਜਿਨ੍ਹਾਂ ਨੂੰ ਲਹੂ ਵਿਚ ਲਿਬੜੇ ਵੇਖ ਕੇ ਕਵੀ ਨੇ ਮਨ ਵਿਚ ਇਉਂ ਵਿਚਾਰਿਆ
Seeing a large number of chopped and bleeding demons, the poet feels in his mind
दैत घने रन माहि हने लखि स्रोन सने कवि इउ मनु चीनो ॥
LINE 05
ਜਿਉਖਗਰਾਜਬਡੋਅਹਿਰਾਜਸਮਾਜਕੇਕਾਟਿਕਤਾਕਰਿਲੀਨੋ੩੬॥॥
ਜਿਵੇਂ ਗਰੁੜ (ਖਗ ਰਾਜ) ਨੇ ਸੱਪਾਂ ਦੇ ਸਮੂਹ (ਸਮਾਜ) ਨੂੰ ਕਟ ਕੇ ਟੋਟੇ ਟੋਟੇ ਕਰ ਦਿੱਤਾ ਹੈ ॥੩੬॥
That Garuda had chopped the snakes into bits and thrown them helter-skelter.36.
जिउ खगराज बडो अहिराज समाज के काटि कता करि लीनो ॥३६॥
GURBANI.WORLD