ਦੋਹਰਾ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA
दोहरा ॥
LINE 02
ਇਹਬਿਧਿਦੁਸਟਪ੍ਰਜਾਰਕੈਸਸਤ੍ਰਅਸਤ੍ਰਕਰਿਲੀਨ॥
ਇਸ ਤਰ੍ਹਾਂ ਦੁਸ਼ਟਾਂ ਨੂੰ ਨਸ਼ਟ ਕਰ ਕੇ (ਦੇਵੀ ਨੇ) ਹੱਥ ਵਿਚ ਅਸਤ੍ਰ ਅਤੇ ਸ਼ਸਤ੍ਰ ਫੜ ਲਏ।
In this way, destroying the tyrants, Durga again wore her weapons and armour.
इह बिधि दुसट प्रजार कै ससत्र असत्र करि लीन ॥
LINE 03
ਬਾਣਬੂੰਦਪ੍ਰਿਥਮੈਬਰਖਸਿੰਘਨਾਦਪੁਨਿਕੀਨ੩੨੧੮੮॥॥॥
ਪਹਿਲਾਂ (ਬਰਖਾ ਦੀਆਂ) ਬੂੰਦਾਂ ਵਾਂਗ ਬਾਣਾਂ (ਦੀ ਵਾਛੜ ਲਾਈ) ਅਤੇ ਫਿਰ ਸਿੰਘ-ਨਾਦ ਕੀਤਾ ॥੩੨॥੧੮੮॥
At first she showered her arrows and then her lion roared heavily.32.188.
बाण बूंद प्रिथमै बरख सिंघ नाद पुनि कीन ॥३२॥१८८॥
GURBANI.WORLD