ਅੜਿਲ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਅੜਿਲ॥
ਅੜਿਲ:
Arril Chhand
अड़िल ॥
LINE 02
ਧੰਨ੍ਯਤਰੁਨਿਤਵਰੂਪਧੰਨ੍ਯਪਿਤੁਮਾਤਤਿਹਾਰੋ॥
ਹੇ ਇਸਤਰੀ! ਤੇਰਾ ਰੂਪ ਧੰਨ ਹੈ ਅਤੇ ਤੇਰੇ ਮਾਤਾ ਪਿਤਾ ਧੰਨ ਹਨ।
(He said to her), ‘You are admirable and so are your mother and father.
धंन्य तरुनि तव रूप धंन्य पितु मात तिहारो ॥
LINE 03
ਧੰਨ੍ਯਤਿਹਾਰੇਦੇਸਧੰਨ੍ਯਪ੍ਰਤਿਪਾਲਨਹਾਰੋ॥
ਤੇਰਾ ਦੇਸ ਧੰਨ ਹੈ ਅਤੇ ਤੈਨੂੰ ਪਾਲਣ ਵਾਲਾ ਵੀ ਧੰਨ ਹੈ।
‘Your country is commendable and commendable are your sustainers.
धंन्य तिहारे देस धंन्य प्रतिपालन हारो ॥
LINE 04
ਧੰਨ੍ਯਕੁਅਰਿਤਵਬਕ੍ਰਤਅਧਿਕਜਾਮੈਛਬਿਛਾਜੈ॥
ਹੇ ਨੌਜਵਾਨ ਇਸਤਰੀ! ਤੇਰਾ ਮੁਖੜਾ ਧੰਨ ਹੈ ਜਿਸ ਉਤੇ ਬਹੁਤ ਛਬੀ ਛਾਈ ਹੋਈ ਹੈ,
‘Your face, which is very pretty, is so meritorious,
धंन्य कुअरि तव बक्रत अधिक जा मै छबि छाजै ॥
LINE 05
ਹੋਜਲਜਸੂਰਅਰੁਚੰਦ੍ਰਦ੍ਰਪਕੰਦ੍ਰਪਲਖਿਭਾਜੈ੪੩॥॥
(ਜਿਸ ਨੂੰ) ਵੇਖ ਕੇ ਕਮਲ, ਸੂਰਜ, ਚੰਦ੍ਰਮਾ ਅਤੇ ਕਾਮ ਦੇਵ (ਦੀ ਸੁੰਦਰਤਾ) ਦਾ ਹੰਕਾਰ ਦੂਰ ਹੋ ਜਾਂਦਾ ਹੈ ॥੪੩॥
‘That, even, the Lotus- flower, Sun, Moon and Cupid lose their vanity.(43)
हो जलज सूर अरु चंद्र द्रप कंद्रप लखि भाजै ॥४३॥
LINE 06
ਸੁਭਸੁਹਾਗਤਨਭਰੇਚਾਰੁਚੰਚਲਚਖੁਸੋਹਹਿ॥
(ਤੇਰਾ) ਸ਼ੁਭ ਸ਼ਰੀਰ ਸੁਭਾਗਸ਼ਾਲੀ ਹੈ (ਅਤੇ ਤੇਰੇ) ਸੁੰਦਰ ਚੰਚਲ ਨੈਣ ਸੋਹਣੇ ਫਬਦੇ ਹਨ।
‘Your body is blissful and your eyes are coquettish.
सुभ सुहाग तन भरे चारु चंचल चखु सोहहि ॥
LINE 07
ਖਗਮ੍ਰਿਗਜਛਭੁਜੰਗਅਸੁਰਸੁਰਨਰਮੁਨਿਮੋਹਹਿ॥
ਪੰਛੀਆਂ, ਹਿਰਨਾਂ, ਯਕਸ਼ਾਂ, ਸੱਪਾਂ, ਦੈਂਤਾਂ, ਦੇਵਤਿਆਂ, ਮੁਨੀਆਂ ਅਤੇ ਪੁਰਸ਼ਾਂ ਦਾ ਮਨ ਮੋਹ ਰਹੀ ਹੈਂ।
‘You are winsome to all, the birds, deer, beasts, reptiles and demons,
खग म्रिग जछ भुजंग असुर सुर नर मुनि मोहहि ॥
LINE 08
ਸਿਵਸਨਕਾਦਿਕਥਕਿਤਰਹਿਤਲਖਿਨੇਤ੍ਰਤਿਹਾਰੇ॥
ਸ਼ਿਵ, ਬ੍ਰਹਮਾ ਦੇ ਚਾਰ ਮਾਨਸ ਪੁੱਤਰ ਤੇਰੇ ਨੈਣਾਂ ਨੂੰ ਵੇਖ ਵੇਖ ਕੇ ਥਕ ਗਏ ਹਨ।
‘Shiva and all his four sons have languished by looking at your eyes.
सिव सनकादिक थकित रहित लखि नेत्र तिहारे ॥
LINE 09
ਹੋਅਤਿਅਸਚਰਜਕੀਬਾਤਚੁਭਤਨਹਿਹ੍ਰਿਦੈਹਮਾਰੇ੪੪॥॥
ਪਰ ਬੜੇ ਅਸਚਰਜ ਦੀ ਗੱਲ ਹੈ ਕਿ (ਇਹ) ਮੇਰੇ ਹਿਰਦੇ ਵਿਚ ਨਹੀਂ ਚੁਭਦੇ ॥੪੪॥
‘But the strange phenomena is that your eyes have not been able to penetrate into my heart.’(44)
हो अति असचरज की बात चुभत नहि ह्रिदै हमारे ॥४४॥
GURBANI.WORLD