ਸਵੈਯਾ ॥
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਵੈਯਾ॥
ਸਵੈਯਾ:
Savaiyya
सवैया ॥
LINE 02
ਪੌਢਤੀਅੰਕਪ੍ਰਜੰਕਲਲਾਕੋਲੈਕਾਹੂਸੋਭੇਦਨਭਾਖਤਜੀਕੋ॥
(ਇਸਤਰੀ ਕਹਿੰਦੀ ਹੈ) ਪ੍ਰੀਤਮ ਨੂੰ ਗਲਵਕੜੀ ਵਿਚ ਲੈ ਕੇ (ਮੈਂ) ਪਲੰਘ ਉਤੇ ਲੇਟ ਜਾਵਾਂਗੀ ਅਤੇ ਕਿਸੇ ਨਾਲ ਦਿਲ ਦੀ ਗੱਲ ਸਾਂਝੀ ਨਹੀਂ ਕਰਾਂਗੀ।
(She replied,) ‘Cuddling you I will lie down on the bed and will never divulge this secret to anyone.
पौढती अंक प्रजंक लला को लै काहू सो भेद न भाखत जी को ॥
LINE 03
ਕੇਲਕਮਾਤਬਹਾਤਸਦਾਨਿਸਿਮੈਨਕਲੋਲਨਲਾਗਤਫੀਕੋ॥
ਕਾਮ-ਕ੍ਰੀੜਾ ਕਰਦਿਆਂ ਸਦਾ ਰਾਤ ਬੀਤ ਜਾਂਦੀ ਹੈ ਅਤੇ ਕਾਮ-ਕਲੋਲ ਫਿਕੇ ਨਹੀਂ ਲਗਦੇ।
‘Frolicking thus, whole night will pass, and, even the Cupids play will seem trivial.
केल कमात बहात सदा निसि मैन कलोल न लागत फीको ॥
LINE 04
ਜਾਗਤਲਾਜਬਢੀਤਹਮੈਡਰਲਾਗਤਹੈਸਜਨੀਸਭਹੀਕੋ॥
ਹੇ ਸਜਨੀ! ਜਾਗਣ ਤੇ (ਸਾਰੀਆਂ ਇਸਤਰੀਆਂ ਨੂੰ) ਬਹੁਤ ਲਾਜ ਲਗਦੀ ਹੈ।
‘I am living on dreams (about you) and wake up afraid of losing you.
जागत लाज बढी तह मै डर लागत है सजनी सभ ही को ॥
LINE 05
ਤਾਤੇਬਿਚਾਰਤਹੌਚਿਤਮੈਇਹਜਾਗਨਤੇਸਖਿਸੋਵਨਨੀਕੋ੪੫॥॥
ਇਸ ਲਈ ਚਿਤ ਵਿਚ ਵਿਚਾਰ ਕਰਦੀ ਹਾਂ ਕਿ ਹੇ ਸਖੀ! ਇਸ ਜਾਗਣ ਨਾਲੋਂ ਤਾਂ ਸੌਣਾ ਚੰਗਾ ਹੈ ॥੪੫॥
‘I would rather die, than to wake up from such a dream.’(45)
ता ते बिचारत हौ चित मै इह जागन ते सखि सोवन नीको ॥४५॥
GURBANI.WORLD