ਪਉੜੀ ੧੩
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਪਉੜੀ੧੩
पउड़ी १३
LINE 02
ਉਦੇਅਸਤਿਵਿਚਿਰਾਜਕਰਿਚਕ੍ਰਵਰਤਿਘਨੇਰੇ।
ਚੱਕਰਵਰਤੀ ਰਾਜੇ ਉਦਯ ਅਸਤ ਤੀਕ ਰਾਜ ਕਰ ਕੇ ਬਾਹਲੇ (ਪ੍ਰਤਾਪ ਵਾਲੇ) ਹੋਏ।
Many such kings are there whose kingdom extends from the point of sunrise to the point of sunset.
उदे असति विचि राज करि चक्रवरति घनेरे ।
LINE 03
ਅਰਬਖਰਬਲੈਦਰਬਨਿਧਿਰਸਭੋਗਿਚੰਗੇਰੇ।
ਅਰਬ ਖਰਬਾਦਿ ਪਦਾਰਥਾਂ ਦੀਆਂ ਨਿਧਾਂ (ਘਰ ਵਿਖੇ ਅਰ) ਰਸਾਂ ਦੇ ਭੋਗ ਚੰਗਿਆਂ ਥੋਂ ਚੰਗੇ (ਤਿਆਰ ਸਨ)।
They have wealth worth billions and choice luxuries to enjoy.
अरब खरब लै दरब निधि रस भोगि चंगेरे ।
LINE 04
ਨਰਪਤਿਸੁਰਪਤਿਛਤ੍ਰਪਤਿਹਉਮੈਵਿਚਿਘੇਰੇ।
ਨਰਪਤ ਲੋਕ, ਛਤ੍ਰ ਪਤੀ, ('ਸੁਰਪਤਿ') ਇੰਦ੍ਰਾਦਿਕ ਹਉਮੈਂ ਵਿਖੇ ਘੇਰੇ ਰਹੇ।
All these kings of mortals and gods are engrossed in their ego.
नरपति सुरपति छत्रपति हउमै विचि घेरे ।
LINE 05
ਸਿਵਲੋਕਹੁਂਚੜ੍ਹਿਬ੍ਰਹਮਲੋਕਬੈਕੁੰਠਵਸੇਰੇ।
ਸ਼ਿਵ ਲੋਕ ਥੋਂ ਬ੍ਰਹਮ ਲੋਕ ਨੂੰ ਚੜ੍ਹਕੇ ਕਈ ਰਾਜੇ ਬੇਕੁੰਠ ਦੇ ਵਾਸੀ ਹੋਏ।
Rising from the abode of Siva they attain the abode of Brahma and Vaikunth, the heavens;
सिव लोकहुं चढ़ि ब्रहम लोक बैकुंठ वसेरे ।
LINE 06
ਚਿਰਜੀਵਣੁਬਹੁਹੰਢਣਾਹੋਹਿਵਡੇਵਡੇਰੇ।
ਕਈ ਚਿਰਜੀਵੀ ਬਾਹਲੀਆਂ ਉਮਰਾਂ ਵਾਲੇ ਵੱਡਿਆਂ ਥੋਂ ਵੱਡੇ ਹੋਏ।
Many other long-lived have also flourished,
चिरजीवणु बहु हंढणा होहि वडे वडेरे ।
LINE 07
ਗੁਰਮੁਖਿਸੁਖਫਲੁਅਗਮੁਹੈਹੋਇਭਲੇਭਲੇਰੇ੧੩।।
('ਸੁਖ ਫਲ') ਸਰੂਪਾ ਨੰਦ ਦੀ ਪ੍ਰਾਪਤੀ ਗੁਰਮੁਖਾਂ ਨੂੰ ਹੋਈ ਹੈ, (ਇਸ ਲਈ ਓਹ ਗੁਰਮੁਖ ਉਪਰ ਕਹੇ ਹੋਏ ਸਾਰੇ) ਭਲਿਆਂ ਨਾਲੋਂ ਭਲੇਰੇ (ਉੱਤਮ) ਹਨ (ਕਿਉਂ ਜੋ ਸ਼ਾਤਾਂਤਮਾਂ ਹੋਕੇ ਆਪਣੇ ਆਪ ਦੇ ਅਨੰਦ ਵਿਖੇ ਮਗਨ ਰਹਿੰਦੇ ਹਨ, ਨਿਜ ਸਰੂਪ ਤੋਂ ਨਹੀਂ ਹਿੱਲਦੇ)।
But the pleasure fruit of gurmukhs is unapproachable and better than the best one.
गुरमुखि सुख फलु अगमु है होइ भले भलेरे ।१३।
GURBANI.WORLD