ਦੋਹਰਾ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1014
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
Dohira
दोहरा ॥
LINE 02
ਸਹਿਰਬੇਸਹਰਕੇਬਿਖੈਬਾਣਾਸੁਰਨਰੇਸ॥
ਬੇਸਹਰ ਸ਼ਹਿਰ ਦਾ ਬਾਣਾਸੁਰ ਨਾਂ ਦਾ ਰਾਜਾ ਸੀ।
Bana Soor was the Raja of the city of Bushehar,
सहिर बेसहर के बिखै बाणासुर नरेस ॥
LINE 03
ਦੇਸਦੇਸਏਸ੍ਵਰਝੁਕੇਜਨੁਕਦੁਤਿਯਅਲਿਕੇਸ੧॥॥
ਦੇਸ਼ ਦੇਸ਼ ਦੇ ਰਾਜੇ (ਉਸ ਅਗੇ) ਝੁਕਦੇ ਸਨ, ਇਹ ਸਮਝ ਕੇ (ਕਿ ਉਹ) ਦੂਜਾ ਕੁਬੇਰ ('ਅਲਿਕੇਸ') ਹੈ ॥੧॥
And the rulers of all the other countries, revered him as Almighty, and bowed to him.(1)
देस देस एस्वर झुके जनुक दुतिय अलिकेस ॥१॥
GURBANI.WORLD