ਦੋਹਰਾ ॥
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਦੋਹਰਾ॥
ਦੋਹਰਾ:
DOHRA,
दोहरा ॥
LINE 02
ਬਾਤਦੈਤਕੀਸੁੰਭਸੁਨਿਬੋਲਿਓਕਛੁਮੁਸਕਾਤ॥
(ਉਸ) ਦੈਂਤ ਦੀ ਗੱਲ ਸੁਣ ਕੇ ਰਾਜਾ ਸੁੰਭ ਕੁਝ ਮੁਸਕਰਾ ਕੇ ਕਹਿਣ ਲਗਾ
Hearing the words of the demon, the king Sumbh said smilingly,
बात दैत की सुंभ सुनि बोलिओ कछु मुसकात ॥
LINE 03
ਚਤੁਰਦੂਤਕੋਊਭੇਜੀਏਲਖਿਆਵੈਤਿਹਘਾਤ੯੦॥॥
ਕਿ ਕਿਸੇ ਸਿਆਣੇ ਦੂਤ ਨੂੰ ਭੇਜਿਆ ਜਾਵੇ ਜੋ ਉਸ ਨੂੰ ਕਾਬੂ ਕਰਨ ਦਾ ਦਾਉ ਵੇਖ ਆਵੇ ॥੯੦॥
“Some expert spy be sent there in order to know her ingenuity.”90.,
चतुर दूत कोऊ भेजीए लखि आवै तिह घात ॥९०॥
LINE 04
ਬਹੁਰਿਕਹੀਉਨਦੈਤਅਬਕੀਜੈਏਕਬਿਚਾਰ॥
ਫਿਰ ਉਸ ਦੈਂਤ ਨੇ ਕਿਹਾ ਕਿ ਹੁਣ ਇਕ ਵਿਚਾਰ ਕਰੋ
That demon said again, “It may now be considered,
बहुरि कही उन दैत अब कीजै एक बिचार ॥
LINE 05
ਜੋਲਾਇਕਭਟਸੈਨਮੈਭੇਜਹੁਦੈਅਧਿਕਾਰ੯੧॥॥
ਕਿ ਫ਼ੌਜ ਵਿਚ ਜੋ ਸੂਰਮਾ ਇਸ (ਕੰਮ ਲਈ) ਯੋਗ ਹੋਵੇ (ਉਸ ਨੂੰ) ਅਧਿਕਾਰ ਸਹਿਤ ਭੇਜਿਆ ਜਾਵੇ ॥੯੧॥
“To send the most efficient warrior in the army giving him authority.”91.,
जो लाइक भट सैन मै भेजहु दै अधिकार ॥९१॥
GURBANI.WORLD