ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 863
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
Chaupaee
चौपई ॥
LINE 02
ਭੋਗਕਮਾਇਬਹੁਰਿਤ੍ਰਿਯਆਈ॥
ਭੋਗ ਕਰ ਕੇ ਫਿਰ ਉਹ ਇਸਤਰੀ ਪਰਤੀ
भोग कमाइ बहुरि त्रिय आई ॥
LINE 03
ਸੌਦਾਕਾਰਨਪੁਨਿਘਰਧਾਈ॥
ਅਤੇ ਸੌਦਾ (ਖ਼ਰੀਦਣ ਲਈ) ਫਿਰ ਘਰ ਨੂੰ ਮੁੜੀ।
After making love the woman got worried about the shopping.
सौदा कारन पुनि घर धाई ॥
LINE 04
ਲੋਗਨਤੇਅਤਿਹੀਸਰਮਾਈ॥
ਉਹ ਲੋਕਾਂ ਤੋਂ ਬਹੁਤ ਸ਼ਰਮਿੰਦੀ ਹੋਈ,
लोगन ते अति ही सरमाई ॥
LINE 05
ਛਾਰਓਰਨਹਿਦ੍ਰਿਸਟਿਚਲਾਈ੫॥॥
ਪਰ ਰਾਖ ਵਲ ਉਸ ਦੀ ਨਜ਼ਰ ਹੀ ਨਾ ਗਈ ॥੫॥
Being too ashamed, she did not notice the dust tied in the corner of her scarf.(5)
छार ओर नहि द्रिसटि चलाई ॥५॥
GURBANI.WORLD