ਕਬਿਤੁ ॥

ਚਉਬੀਸ ਅਵਤਾਰ ਗੁਰੂ ਗੋਬਿੰਦ ਸਿੰਘ ਜੀ ਅੰਗ 320
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਕਬਿਤੁ॥
ਕਬਿੱਤ:
KABIT
कबितु ॥
LINE 02
ਦੈਤਨਕੀਮ੍ਰਿਤਸਾਧਸੇਵਕਕੀਬਰਤਾਤੂਕਹੈਕਬਿਸ੍ਯਾਮਆਦਿਅੰਤਹੂੰਕੀਕਰਤਾ॥
(ਹੇ ਦੁਰਗਾ ਮਾਤਾ! ਤੂੰ) ਦੈਂਤਾਂ ਦੀ ਮੌਤ ਦੇ ਸਮਾਨ ਹੈਂ ਅਤੇ ਸਾਧਾਂ-ਸੇਵਕਾਂ ਦੀ ਵਰ-ਦਾਤੀ ਹੈਂ; ਸ਼ਿਆਮ ਕਵੀ ਕਹਿੰਦੇ ਹਨ, ਤੂੰ ਆਦਿ ਅੰਤ ਦੀ ਕਰਤਾ ਹੈਂ।
The poet Shyam says, “O goddess! Thou art the death of the demons and
दैतन की म्रित साध सेवक की बरता तू कहै कबि स्याम आदि अंत हूं की करता ॥
LINE 03
ਦੀਜੈਬਰਦਾਨਮੋਹਿਕਰਤਬਿਨੰਤੀਤੋਹਿਕਾਨ੍ਰਹਬਰੁਦੀਜੈਦੋਖਦਾਰਦਕੀਹਰਤਾ॥
ਹੇ ਦੁਖਾਂ ਅਤੇ ਕਲੇਸਾਂ ਨੂੰ ਨਸ਼ਟ ਕਰਨ ਵਾਲੀ! ਸਾਨੂੰ ਵਰ ਦਿਓ, ਅਸੀਂ ਬੇਨਤੀ ਕਰਦੀਆਂ ਹਾਂ ਕਿ ਸਾਨੂੰ ਕਾਨ੍ਹ ਵਰ ਦਿਓ।
Lover of the saints and the creator of the beginning and the end
दीजै बरदान मोहि करत बिनंती तोहि कान्रह बरु दीजै दोख दारद की हरता ॥
LINE 04
ਤੂਹੀਪਾਰਬਤੀਅਸਟਭੁਜੀਤੁਹੀਦੇਵੀਤੁਹੀਤੁਹੀਰੂਪਛੁਧਾਤੁਹੀਪੇਟਹੂੰਕੀਭਰਤਾ॥
ਤੂੰ ਹੀ ਪਾਰਬਤੀ ਹੈਂ, ਤੂੰ ਹੀ ਅਸ਼ਟ ਭੁਜੀ ਹੈਂ, ਤੂੰ ਹੀ ਦੇਵੀ ਹੈਂ, ਤੂੰ ਹੀ ਭੁਖ ਦਾ ਰੂਪ ਹੈਂ ਅਤੇ ਤੂੰ ਹੀ ਪੇਟ ਨੂੰ ਭਰਨ ਵਾਲੀ ਹੈਂ।
“Thou art Parvati, the eight-armed goddess, extremely beautiful and the sustainer of the hungry
तू ही पारबती असट भुजी तुही देवी तुही तुही रूप छुधा तुही पेट हूं की भरता ॥
LINE 05
ਤੁਹੀਰੂਪਲਾਲਤੁਹੀਸੇਤਰੂਪਪੀਤਤੁਹੀਤੁਹੀਰੂਪਧਰਾਕੋਹੈਤੁਹੀਆਪਕਰਤਾ੨੮੫॥॥
ਤੂੰ ਹੀ ਲਾਲ ਰੂਪ ਹੈ, ਤੂੰ ਹੀ ਸਫ਼ੈਦ ਰੂਪ ਵਾਲੀ ਹੈਂ ਅਤੇ ਤੂੰ ਹੀ ਪੀਲੇ ਰੂਪ ਵਾਲੀ ਹੈਂ, ਤੂੰ ਹੀ ਧਰਤੀ ਰੂਪ ਹੈਂ ਅਤੇ ਤੂੰ ਹੀ ਸਭ ਨੂੰ ਕਰਨ ਵਾਲੀ ਹੈਂ ॥੨੮੫॥
Thou art the red, white and yellow colour and Thou art the manifestation and creator of the earth.”285
तुही रूप लाल तुही सेत रूप पीत तुही तुही रूप धरा को है तुही आप करता ॥२८५॥
GURBANI.WORLD