ਚੌਪਈ ॥

ਚਰਿਤ੍ਰੋਪਖ੍ਯਾਨ ਗੁਰੂ ਗੋਬਿੰਦ ਸਿੰਘ ਜੀ ਅੰਗ 1094
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਚੌਪਈ॥
ਚੌਪਈ:
चौपई ॥
LINE 02
ਐਸੇਜਬਹਜਰਤਿਸੁਨਿਪਾਈ॥
ਇਸ ਤਰ੍ਹਾਂ ਜਦ ਬਾਦਸ਼ਾਹ ਨੇ ਸੁਣਿਆ।
ऐसे जब हजरति सुनि पाई ॥
LINE 03
ਫੌਜੈਅਤਿਹੀਤਹਾਪਠਾਈ॥
ਬਹੁਤ ਸਾਰੀਆਂ ਫੌਜਾਂ ਉਥੇ ਭੇਜੀਆਂ।
फौजै अति ही तहा पठाई ॥
LINE 04
ਉਮਡਿਅਨੀਚਲਿਆਵੈਤਹਾ॥
ਫੌਜ ਉਥੇ ਉਮਡ ਕੇ ਆ ਰਹੀ ਸੀ,
उमडि अनी चलि आवै तहा ॥
LINE 05
ਰਾਜਤਭਵਨਕਮਛ੍ਰਯਾਜਹਾ੭॥॥
ਜਿਥੇ ਕਮਛ੍ਯਾ ਦਾ ਮੰਦਿਰ ਸੁਸ਼ੋਭਿਤ ਸੀ ॥੭॥
राजत भवन कमछ्रया जहा ॥७॥
GURBANI.WORLD